ਚੰਡੀਗੜ੍ਹ, 11 ਮਈ 2020 - ਪੰਜਾਬ 'ਚ ਸ਼ਰਾਬ ਦੇ ਠੇਕੇ ਖੁੱਲ੍ਹਣ ਤੋਂ ਬਾਅਦ ਸੂਬੇ ਦੇ ਅਫਸਰਾਂ ਤੇ ਕਾਂਗਰਸੀ ਲੀਡਰਾਂ 'ਚ ਛਿੜੀ ਜੰਗ ਨਵੇਂ ਰੰਗ ਫੜਦੀ ਜਾ ਰਹੀ ਹੈ। ਅੱਜ ਸੋਮਵਾਰ ਨੂੰ ਕੈਬਿਨੇਟ ਮੀਟਿੰਗ ਤੋਂ ਕੁਝ ਮਿੰਟ ਪਹਿਲਾਂ ਹੀ ਰਾਜਾ ਵੜਿੰਗ ਨੇ ਚੀਫ ਸਕੱਤਰ ਨੂੰ ਟਵਿੱਟਰ 'ਤੇ ਤਿੱਖੇ ਸਵਾਲ ਕਰ ਦਿੱਤੇ।
ਟਵੀਟ ਕਰਦਿਆਂ ਵੜਿੰਗ ਨੇ ਲਿਖਿਆ ਕਿ ਕੀ ਸੀਨੀਅਰ ਅਧਿਕਾਰੀ ਆਪਣੇ ਪਰਿਵਾਰਕ ਮੈਂਬਰਾਂ ਦੇ ਵਪਾਰ ਬਾਰੇ ਖ਼ੁਲਾਸੇ ਕਰਨਗੇ ਜੋ ਕਿ ਸੂਬੇ ਦੇ ਹਿਤ 'ਚ ਹਨ।
ਹੋਰ ਕੀ ਨੇ ਉਹ ਸਵਾਲ, ਜਾਣਨ ਲਈ ਹੇਠ ਪੜ੍ਹੋ :-