← ਪਿਛੇ ਪਰਤੋ
ਚੰਡੀਗੜ੍ਹ 'ਚ ਆਏ 11 ਹੋਰ ਕੇਸ ਚੰਡੀਗੜ੍ਹ, 21 ਮਈ, 2020 : ਚੰਡੀਗੜ੍ਹ ਵਿਚ 11 ਹੋਰ ਨਵੇਂ ਕੇਸ ਪਾਜ਼ੀਟਿਵ ਆ ਗਏ ਹਨ। ਸਾਰੇ ਹੀ ਕੇਸ ਬਾਪੂ ਧਾਮ ਕਲੌਨੀ ਦੋਂ ਹਨ। 9 ਕੇਸ ਤਾਂ ਇਕ ਹੀ ਘਰ ਦੀਆਂ ਵੱਖ ਵੱਖ ਮੰਜ਼ਿਲਾਂ ਤੋਂ ਹਨ ਜਦਕਿ 2 ਹੋਰ ਦੂਜੇ ਘਰ ਤੋਂ ਹਨ। ਧਨਾਸ ਦੇ ਤਿੰਨ ਪਾਜ਼ੀਟਿਵ ਕੇਸਾਂ ਦੀ ਰਿਪੋਰਟ ਹੁਣ ਨੈਗੇਟਿਵ ਆ ਗਈ ਹੈ ਜਦਕਿ ਇਕ ਸੈਂਪਲ ਰਿਪੀਟ ਕੀਤਾ ਗਿਆ ਹੈ। ਹੁਣ ਚੰਡੀਗੜ• ਵਿਚ ਕੇਸਾਂ ਦੀ ਕੁੱਲ ਗਿਣਤੀ 216 ਹੋ ਗਈ ਹੈ ਜਦਕਿ ਐਕਟਿਵ ਕੇਸ 77 ਹਨ।
Total Responses : 267