← ਪਿਛੇ ਪਰਤੋ
ਚੰਡੀਗੜ੍ਹ 'ਚ ਦੋ ਹੋਰ ਕੇਸ ਆਏ ਪਾਜ਼ੀਟਿਵ ਚੰਡੀਗੜ੍ਹ, 20 ਮਈ, 2020 : ਚੰਡੀਗੜ੍ਹ ਵਿਚ ਬਾਪੂ ਧਾਮ ਕਲੌਨੀ ਤੋਂ ਦੋ ਹੋਰ ਕੇਸ ਪਾਜ਼ੀਟਿਵ ਆ ਗਏ ਹਨ। ਇਹਨਾਂ ਵਿਚ ਇਕ 25 ਸਾਲਾ ਨੌਜਵਾਨ ਤੇ ਇਕ 50 ਸਾਲਾ ਵਿਅਕਤੀ ਸ਼ਾਮਲ ਹੈ ਜਿਹਨਾਂ ਨੂੰ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੈਕਟਰ 16 ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਤਰਾਂ ਹੁਣ ਚੰਡੀਗੜ੍ਹ ਵਿਚ ਕੁੱਲ ਕੇਸ 202 ਹੋ ਗਏ ਹਨ ਜਿਹਨਾਂ ਵਿਚੋਂ 108 ਐਕਟਿਵ ਕੇਸ ਹਨ।
Total Responses : 267