← ਪਿਛੇ ਪਰਤੋ
ਜੀ ਐਸ ਪੰਨੂ
ਪਟਿਆਲਾ, 15 ਮਈ 2020 - ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਜ਼ੇਰੇ ਇਲਾਜ ਢਾਈ ਸਾਲ ਦੀ ਛੋਟੀ ਬੱਚੀ ਅਕਸ਼ਿਆ ਨੇ ਕੋਰੋਨਾ 'ਤੇ ਫ਼ਤਹਿ ਹਾਸਲ ਕੀਤੀ ਹੈ। ਹਸਪਤਾਲ 'ਚੋਂ ਛੁੱਟੀ ਮਿਲਣ ਮੌਕੇ ਡਾਕਟਰਾਂ ਦਾ ਧੰਨਵਾਦ ਕਰਨ ਲਈ ਅਕਸ਼ਿਆ ਨੇ ਇੱਕ ਪੋਇਮ ਗਾ ਕੇ ਸੁਣਾਈ।
Total Responses : 267