← ਪਿਛੇ ਪਰਤੋ
ਚੰਡੀਗੜ੍ਹ, 20 ਮਈ 2020 - ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਸਨ ਜਿਸ ਅਨੁਸਾਰ ਮਾਸਕ ਨਾ ਪਾਉਣ, ਇਕਾਂਤਵਾਸ ਦੀ ਉਲੰਘਣਾਂ, ਅਤੇ ਪਬਲਿਕ ਪਲੇਸ 'ਤੇ ਥੁੱਕਣ 'ਤੇ ਜੁਰਮਾਨੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਨੂੰ ਲੈ ਕੇ ਅੱਜ ਸਰਕਾਰ ਵੱਲੋਂ ਚਾਲਾਨ ਦਾ ਪ੍ਰੋਫਾਮਾ ਜਾਰੀ ਕੀਤਾ ਗਿਆ ਹੈ ਅਤੇ ਜੁਰਮਾਨੇ ਦੇ ਚਾਲਾਨ ਦਫਤਰ ਸਿਵਲ ਸਰਜਨ ਵਿਖੇ ਜ਼ਮਾਂ ਕਰਵਾਏ ਜਾਣਗੇ ਜਿਸ ਤੋਂ ਬਾਅਦ ਦਫਤਰ ਸਿਵਲ ਸਰਜਨ ਇਹ ਰਕਮ ਸਰਕਾਰੀ ਖਜ਼ਾਨੇ 'ਚ ਜ਼ਮਾਂ ਕਰਵਾਏਗਾ...
Total Responses : 267