ਚੰਡੀਗੜ੍ਹ, 26 ਅਪ੍ਰੈਲ 2020 - ਪੰਜਾਬ 'ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਕੁੱਲ 14 ਕੇਸ ਆਏ ਸਾਹਮਣੇ ਹਨ। ਜਿਸ ਕਾਰਨ ਸੂਬੇ 'ਚ ਕੁੱਲ ਗਿਣਤੀ ਹੋਈ 322 ਹੋ ਗਈ ਹੈ। ਹੁਣ ਤੱਕ 86 ਮਰੀਜ਼ ਠੀਕ ਹੋ ਚੁੱਕੇ ਹਨ। ਜਦੋਂ ਕਿ 3598 ਸੈਂਪਲਾ ਦੀ ਰਿਪੋਰਟ ਦੀ ਉਡੀਕ ਹੈ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ - (ਕੋਵਿਡ-19)
26-04-2020
1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
26-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ-14
*ਸੰਕਰਮਣ ਦੇ ਸੋਮੇ ਪੰਜਾਬ ਤੋਂ ਬਾਹਰ ਦੇ ਹਨ।
25.4.2020 ਨੂੰ ਕੇਸ:
- ਆਕਸੀਜਨ ’ਤੇ ਰੱਖੇ ਮਰੀਜ਼ਾਂ ਦੀ ਗਿਣਤੀ- 00
- ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ -00
- ਵੈਂਟੀਲੇਟਰ ’ਤੇ ਮਰੀਜ਼ਾਂ ਦੀ ਗਿਣਤੀ- 00
- ਠੀਕ ਹੋਏ ਮਰੀਜ਼ਾਂ ਦੀ ਗਿਣਤੀ -12 (ਐਸ.ਏ.ਐਸ. ਨਗਰ ਤੋਂ 8 ਅਤੇ ਪਠਾਨਕੋਟ ਤੋਂ 4)
- ਮੌਤਾਂ ਦੀ ਗਿਣਤੀ- ਜਲੰਧਰ ਦੇ 1 ਮਰੀਜ਼ ਦੀ ਮੌਤ
2.ਪੁਸ਼ਟੀ ਹੋਏ ਕੇਸਾਂ ਦੀ ਗਿਣਤੀ