← ਪਿਛੇ ਪਰਤੋ
ਮੁਹਾਲੀ 'ਚ ਤਿੰਨ ਹੋਰ ਮਰੀਜ਼ ਹੋਏ ਠੀਕ ਮੁਹਾਲੀ, 17 ਮਈ, 2020 : ਮੁਹਾਲੀ ਜ਼ਿਲ੍ਹੇ ਵਿਚ ਤਿੰਨ ਹੋਰ ਮਰੀਜ਼ ਹੋ ਗਏ ਹਨ। ਇਸ ਮਗਰੋਂ ਹੁਣ ਐਕਟਿਵ ਕੇਸਾਂ ਦੀ ਗਿਣਤੀ ਸਿਰਫ 4 ਰਹਿ ਗਈ ਹੈ। ਯਾਦ ਰਹੇ ਕਿ ਕੋਰੋਨਾ ਸੰਕਟ ਦੇ ਸ਼ੁਰੂ ਹੋਣ ਸਮੇਂ ਮੁਹਾਲੀ ਵਿਚ ਪਾਜ਼ੀਟਿਵ ਕੇਸਾਂ ਦੀ ਧੜਾਧੜ ਆਮਦ ਹੋਈ ਸੀ ਪਰ ਹੁਣ ਸਥਿਤੀ ਉਲਟ ਹੋ ਗਈ ਹੈ ਤੇ ਕੇਸ ਤੇਜ਼ ਰਫਤਾਰ ਨਾਲ ਤੰਦਰੁਸਤ ਹੋ ਰਹੇ ਹਨ।
Total Responses : 267