← ਪਿਛੇ ਪਰਤੋ
ਲੰਡਨ, 22 ਅਪ੍ਰੈਲ 2020 - ਕੋਰੋਨਾਵਾਇਰਸ ਕਾਰਨ ਇੰਗਲੈਂਡ ਵਿੱਚ ਨਾਮੀ ਸਿੱਖ ਡਾਕਟਰ ਦੀ ਮੌਤ ਹੋ ਗਈ ਹੈ। 52 ਸਾਲਾ ਸਿੱਖ ਡਾਕਟਰ ਮਨਜੀਤ ਸਿੰਘ ਰਿਆਤ ਬੀਤੇ ਦਿਨੀਂ ਰਾਇਲ ਡਰਬੀ ਹਸਪਤਾਲ ਵਿਖੇ ਕੋਰੋਨਾ ਕਾਰਨ ਦਮ ਤੋੜ ਗਏ।
ਡਾਕਟਰ ਮਨਜੀਤ ਸਿੰਘ ਰਿਆਤ ਯੂ.ਕੇ ਦੇ ਪਹਿਲੇ A&E ਕੰਸਲਟੈਂਟ (ਐਕਟਿਵਿਟੀਸ ਆਫ ਐਕਸੀਡੈਂਟ ਐਂਡ ਐਮਰਜੰਸੀ ਕੰਸਲਟੈਂਟ) ਸੀ। ਉਨ੍ਹਾਂ ਦੀ ਮੌਤ ਨਾਲ ਪੂਰੇ ਸਿੱਖ ਭਾਈਚਾਰੇ ਦੇ ਨਾਲ ਨਾਲ ਯੂ.ਕੇ 'ਚ ਉਨ੍ਹਾਂ ਦੇ ਚਾਹੁਣ ਵਾਲਿਆਂ 'ਚ ਸੋਗ ਦੀ ਲਹਿਰ ਹੈ।
Total Responses : 267