← ਪਿਛੇ ਪਰਤੋ
ਰਾਜਪੁਰਾ 'ਚ 6 ਹੋਰ ਕੇਸ ਆਏ ਪਾਜ਼ੀਟਿਵ ਰਾਜਪੁਰਾ, 24 ਅਪ੍ਰੈਲ, 2020 : ਰਾਜਪੁਰਾ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਪੰਜ ਹੋਰ ਮਰੀਜ਼ ਪਾਜ਼ੀਟਿਵ ਪਾਏ ਗਏ ਹਨ। ਇਸ ਗੱਲ ਦੀ ਪੁਸ਼ਟੀ ਪਟਿਆਲਾ ਦੇ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲ•ੇ ਵਿਚ ਪਹਿਲਾਂ 49 ਕੇਸ ਪਾਜ਼ੀਟਿਵ ਸਨ ਜਿਸ ਵਿਚੋਂ 30 ਇਕੱਲੇ ਰਾਜਪੁਰਾ ਵਿਚ ਸਨ।
Total Responses : 267