← ਪਿਛੇ ਪਰਤੋ
ਸੰਜੀਵ ਸੂਦ
ਲੁਧਿਆਣਾ, 25 ਅਗਸਤ 2020 - ਲੁਧਿਆਣਾ ਦੇ ਸਿਵਲ ਲਾਈਨ ਏਰੀਆ ਦੇ ਕਾਂਗਰਸੀ ਕੌਂਸਲਰ ਸੰਨੀ ਭੱਲਾ ਅਤੇ ਉਸ ਦੀ ਪਤਨੀ ਸਾਬਕਾ ਕੌਂਸਲਰ ਦੀਪਿਕਾ ਭੱਲਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਦੋਵਾਂ ਨੇ ਆਪਣਾ ਟੈਸਟ ਲੁਧਿਆਣਾ ਦੇ ਦਯਾਨੰਦ ਹਸਪਤਾਲ ਤੋਂ ਕਰਵਾਇਆ ਸੀ, ਜਿਸ ਦੀ ਪੁਸ਼ਟੀ ਖੁਦ ਕੌਂਸਲਰ ਸੰਨੀ ਭੱਲਾ ਨੇ ਕੀਤੀ ਹੈ। ਦੋਵਾਂ ਨੂੰ ਹਲਕਾ ਬੁਖਾਰ ਹੈ ਅਤੇ ਫਿਲਹਾਲ ਦੋਵੇਂ ਦੇ ਘਰ 'ਚ ਹੀ ਕੁਆਰੰਟੀਨ ਹਨ।
Total Responses : 267