Exit Polls: ਐਗਜ਼ਿਟ ਪੋਲ 'ਚ NDA ਨੂੰ ਬਹੁਮਤ, I.N.D.I.A. ਨੂੰ 125 ਤੋਂ 150 ਸੀਟਾਂ
ਨਵੀਂ ਦਿੱਲੀ, 1 ਜੂਨ 2024 - ਲੋਕ ਸਭਾ ਚੋਣਾਂ ਦੇ ਸਾਰੇ 7 ਪੜਾਵਾਂ ਲਈ ਵੋਟਿੰਗ ਖਤਮ ਹੋ ਗਈ ਅਤੇ ਨਤੀਜੇ 4 ਜੂਨ ਨੂੰ ਆਉਣਗੇ। ਪਰ ਇਸ ਤੋਂ ਪਹਿਲਾਂ ਵੱਖ-ਵੱਖ ਨਿਊਜ਼ ਚੈਨਲਾਂ ਅਤੇ ਏਜੰਸੀਆਂ ਦੇ ਐਗਜ਼ਿਟ ਪੋਲ ਸਾਹਮਣੇ ਆਏ ਹਨ। 5 ਐਗਜ਼ਿਟ ਪੋਲ 'ਚ ਐਨ.ਡੀ.ਏ. ਨੂੰ 350 ਤੋਂ ਵੱਧ ਵੋਟਾਂ ਅਤੇ ਆਈ.ਐਨ.ਡੀ.ਆਈ.ਏ. ਨੂੰ 125 ਤੋਂ 150 ਸੀਟਾਂ ਮਿਲਣ ਦੀ ਉਮੀਦ ਹੈ।
ਬੀਜੇਪੀ ਕਾਂਗਰਸ ਹੋਰ
(Saam) ਜਨ ਕੀ ਬਾਤ 377 151 3
ਇੰਡੀਆ ਨਿਊਜ਼ (ਪੋਲਸਟ੍ਰੇਟ) 371 125 47
ਰਿਪਬਲਿਕ ਭਾਰਤ (ਮੈਜਰਿਟ) 361 126 56
ਰਿਪਬਲਿਕ ਟੀਵੀ (P MARQ) 359 154 30
ਇੰਡੀਆ ਨਿਊਜ਼ (ਡੀ ਡਾਇਨਾਮਿਕਸ) 371 125 47