← ਪਿਛੇ ਪਰਤੋ
ਦਫਤਰਾਂ 'ਚ ਜਲਦ ਹੋ ਸਕਦੀ ਹੈ ਮੁਲਾਜ਼ਮਾਂ ਦੀ ਫੁਲ ਹਾਜ਼ਰੀ
ਚੰਡੀਗੜ੍ਹ, 15 ਜੂਨ 2021 - ਕੋਵਿਡ ਦੇ ਘਟਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਸਮੂਹ ਵਿਭਾਗਾਂ ਨੂੰ ਹਾਜ਼ਰੀ ਦਾ ਫੈਸਲਾ ਆਪਣੇ ਪੱਧਰ ਤੇ ਲੈਣ ਦੇ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਪੂਰੇ ਸਟਾਫ ਨੂੰ ਬੁਲਾ ਸਕਦੇ ਹਨ।
Total Responses : 265