ਚੰਡੀਗੜ੍ਹ, 24 ਮਾਰਚ 2020 - ਮੋਹਾਲੀ ਜ਼ਿਲ੍ਹੇ 'ਚ ਪ੍ਰਸ਼ਾਸਨ ਵੱਲੋਂ 24 ਮਾਰਚ 2020 ਨੂੰ 2 ਘੰਟੇ ਲਈ ਢਿੱਲ ਦਿੱਤੀ ਗਈ ਹੈ। ਸ਼ਾਮੀਂ 4 ਵਜੇ ਤੋਂ 6 ਵਜੇ ਤੱਕ ਘਰ ਦਾ ਇੱਕ ਮੈਂਬਰ ਘਰੋਂ ਬਾਹਰ ਜਾ ਕੇ ਲੋੜੀਂਦਾ ਸਮਾਨ ਆਪਣੇ ਨਜ਼ਦੀਕੀ ਮਾਰਕਿਟ 'ਚੋਂ ਖਰੀਦਣ ਲਈ ਜਾ ਸਕਦਾ ਹੈ। ਉਥੇ ਹੀ 25 ਮਾਰਚ 2020 ਨੂੰ ਸਵੇਰ 6 ਵਜੇ ਤੋਂ 9 ਵਜੇ ਤੱਕ 3 ਘੰਟੇ ਦੀ ਢਿੱਲ ਦਿੱਤੀ ਗਈ ਹੈ।
ਲੋੜੀਂਦੇ ਸਮਾਨ ਦੀ ਖਰੀਦਦਾਰੀ ਉਪਰੰਤ ਉਹ ਵਿਅਕਤੀ ਤੁਰੰਤਆਪਣੇ ਘਰ ਵਾਪਸ ਜਾਏਗਾ ਅਤੇ ਭੀੜ ਤੋਂ ਬਚੇਗਾ। ਜੋ ਵੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਏਗੀ।
ਆਰਡਰ ਦੀ ਕਾਪੀ ਹੇਠ ਪੜ੍ਹੋ:-