← ਪਿਛੇ ਪਰਤੋ
ਚੰਡੀਗੜ੍ਹ, 24 ਮਾਰਚ 2020 - ਸੰਪਰਕ ਸੈਂਟਰਾਂ ਦੇ ਬੰਦ ਹੋਣ ਕਾਰਨ ਚੰਡੀਗੜ੍ਹ 'ਚ ਪ੍ਰਾਪਰਟੀ ਟੈਕਸ ਬਿੱਲ ਅਦਾਇਗੀ ਦੀ ਆਖ਼ਰੀ ਮਿਤੀ ਵਧਾ ਦਿੱਤੀ ਗਈ ਹੈ। ਪਹਿਲਾਂ ਅਦਾਇਗੀ ਕਰਨ ਦੀ ਮਿਤੀ 23 ਮਾਰਚ 2020 ਤੋਂ 31 ਮਾਰਚ ਤੱਕ ਸੀ, ਜੋ ਕਿ ਹੁਣ ਵਧਾ ਕੇ 15 ਅਪ੍ਰੈਲ 2020 ਕਰ ਦਿੱਤੀ ਗਈ ਹੈ।
Total Responses : 266