← ਪਿਛੇ ਪਰਤੋ
ਚੰਡੀਗੜ੍ਹ, 25 ਮਾਰਚ 2020 - ਪੰਜਾਬ ਕਾਡਰ ਦੇ 1982 ਬੈਚ ਦੇ ਰਿਟਾਇਰਡ ਆਈ.ਏ.ਐਸ ਅਫਸਰ ਅਤੇ ਪੰਜਾਬ ਦੇ ਸਾਬਕਾ ਚੀਫ਼ ਇਨਫਰਮੇਸ਼ਨ ਕਮਿਸ਼ਨਰ ਐਸ.ਐਸ.ਚੰਨੀ ਨੇ ਆਪਣੀ ਇੱਕ ਮਹੀਨੇ ਦੀ ਪੈਂਸ਼ਨ (1 ਲੱਖ ਰੁਪਏ) ਕਰੋਨਾ ਸੰਕਟ ਦੇ ਮੁਕਾਬਲੇ ਲੈ ਪ੍ਰਧਾਨ ਮੰਤਰੀ ਰਾਹਤ ਫੰਡ ਲਈ ਦੇਣ ਦਾ ਐਲਾਨ ਕੀਤਾ ਹੈ। ਚੇਤੇ ਰਹੇ ਕਿ ਚੰਨੀ ਮਈ 2019 ਵਿਚ ਬੀ ਜੇ ਪੀ ਵਿਚ ਸ਼ਾਮਲ ਹੋ ਗਏ ਸਨ .
Total Responses : 266