← ਪਿਛੇ ਪਰਤੋ
ਚੰਡੀਗੜ੍ਹ, 27 ਮਾਰਚ 2020 - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਸੰਕਟ ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਕਾਰਨ ਪੈਦਾ ਹੋਈ ਸਥਿਤੀ ਵਿਚ ਸਹਾਇਤਾ ਲਈ ਸੂਬੇ ਦੇ ਵਿਚ ਰੋਜ਼ਾਨਾ ਦਿਹਾੜੀਦਾਰ ਅਤੇ ਮਜ਼ਦੂਰਾਂ ਨੂੰ 10 ਲੱਖ ਪੈਕੇਟ ਸੁੱਕੇ ਰਾਸ਼ਨਾਂ ਦੀ ਤੁਰੰਤ ਵੰਡ ਕਰਨ ਦਾ ਐਲਾਨ ਕੀਤਾ।
Total Responses : 266