← ਪਿਛੇ ਪਰਤੋ
ਲੁਧਿਆਣਾ, 29 ਮਾਰਚ 2020 - ਕੋਰੋਨਾ ਵਾਇਰਸ ਦੇ ਕਾਰਨ ਭਾਰਤ ਸਰਕਾਰ ਵੱਲੋਂ ਦੇਸ਼ ਵਿਆਪੀ ਲਾਕ ਡਾਊਨ ਕੀਤਾ ਹੋਇਆ ਹੈ ਜਦੋਂ ਕਿ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਰਫਿਊ ਲਗਾਇਆ ਗਿਆ ਹੈ ਅਤੇ ਲੋਕਾਂ ਦੇ ਇਕੱਠ 'ਤੇ ਪੂਰਨ ਤੌਰ 'ਤੇ ਪਾਬੰਦੀ ਹੈ ਅਜਿਹੇ 'ਚ ਨਵੇਂ ਹੁਕਮ ਜਾਰੀ ਹੋਏ ਹਨ ਜਿਨ੍ਹਾਂ ਤਹਿਤ ਕਾਰੋਬਾਰ ਤੇ ਇੰਡਸਟਰੀ ਵੀ ਚੱਲ ਸਕਦੀ ਹੈ ਪਰ ਸ਼ਰਤਾਂ ਨਾਲ... ਪੜ੍ਹੋ ਕੀ ਹਨ ਸ਼ਰਤਾਂ....
Total Responses : 266