← ਪਿਛੇ ਪਰਤੋ
ਹਰੀਸ ਕਾਲੜਾ
ਰੂਪਨਗਰ, 31 ਮਾਰਚ 2020 - ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਜ਼ਿਲ੍ਹਾ ਪ੍ਰੀਸ਼ਦ ਅਧੀਨ ਆਉਦੀਆਂ ਡਿਸਪੈਂਸਰੀਆਂ ਦੇ ਆਰ.ਐਮ.ਓ. ਅਤੇ ਫਾਰਮਾਸਿਸਟ ਨੂੰ ਮਾਸਕ ਅਤੇ ਸੈਨੀਟਾਇਜ਼ਰ ਵੰਡੇ ਇਸ ਮੌਕੇ ਤੇ ਏ.ਡੀ.ਸੀ.ਡੀ. ਅਮਰਦੀਪ ਸਿੰਘ ਗੁਜਰਾਲ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਰ.ਐਮ.ਓ ਅਤੇ ਫਾਰਮਾਸਿਸਟ ਨੂੰ ਕਿਹਾ ਕਿ ਉਹ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣ ਅਤੇ ਸਾਰਿਆਂ ਨੂੰ ਇੱਕ ਦੂਜੇ ਦੇ ਸੰਪਰਕ ਵਿੱਚ ਨਾ ਆਉਣ ਸਬੰਧੀ ਪ੍ਰੇਰਿਤ ਕਰਨ।
Total Responses : 266