← ਪਿਛੇ ਪਰਤੋ
ਚੰਡੀਗੜ੍ਹ, 17 ਅਪ੍ਰੈਲ 2020 - ਚੰਡੀਗੜ੍ਹ 'ਚ ਪੀਜ਼ੇ ਸਮੇਤ ਪਕਾਏ ਹੋਏ ਭੋਜਨ ਨੂੰ ਘਰਾਂ 'ਚ ਡਿਲਵਰ ਕਰਨ 'ਤੇ ਲੱਗੀ ਪਾਬੰਦੀ ਜਾਰੀ ਰਹੇਗੀ। ਇਹ ਫੈਸਲਾ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਲਿਆ ਗਿਆ ਹੈ। ਇਸ ਤੋਂ ਪਹਿਲਾਂ ਚੰਡੀਗੜ੍ਹ 'ਚ ਵਧਦੇ ਹੋਏ ਮਰੀਜ਼ਾਂ ਦੇਖਦੀਆਂ ਹਾਟ-ਸਪਾਟ ਏਰੀਆ ਵੀ ਐਲਾਨਿਆ ਗਿਆ ਹੈ।
Total Responses : 266