ਕੁਲਵੰਤ ਸਿੰਘ ਬੱਬੂ
ਈਦ ਦਾ ਤਿਊਹਾਰ ਪਿਆਰ ਤੇ ਭਾਈਚਾਰਕ ਸਾਂਝ ਦਾ ਪ੍ਰਤੀਕ-ਨੂਰ ਮੁਹੰਮਦ
ਰਾਜਪੁਰਾ, 25 ਮਈ 2020: ਮੁਸਲਿਮ ਭਾ ੀਚਾਰੇ ਵੱਲੋਂ ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ੀਦ ਉਲ ਫਿਤਰ ਦਾ ਤਿਊਹਾਰ ਆਪਣੇ-ਅਪਣੇ ਘਰ੍ਹਾਂ 'ਚ ਨਮਾਜ਼ ਅਦਾ ਕਰਕੇ ਬੜ੍ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਿਆ ਗਿਆ। ਜਿਸ ਤੇ ਸਮੂਹ ਮੁਸਲਿਮ ਭਾ ੀਚਾਰੇ ਵੱਲੋਂ ਨਮਾਜ਼ ਅਦਾ ਕਰਨ ਤੋਂ ਬਾਅਦ ਿੱਕ ਦੂਜੇ ਨੂੰ ਮੋਬਾ ਿਲ ਫੋਨ ਅਤੇ ਆਨ-ਲਾ ੀਨ ਹੋ ਕੇ ੀਦ ਦੀਆਂ ਮੁਬਾਰਕਾਂ ਦਿੱਤੀਆਂ।
ਿਸ ਸਬੰਧੀ ਜਾਣਕਾਰੀ ਦਿੰਦਿਆ ਮਨੇਜਮੈਂਟ ਕਮੇਟੀ ਪ੍ਰਧਾਨ ਨੂਰ ਮੁਹੰਮਦ ਨੇ ਦੱਸਿਆ ਕਿ ਅੱਜ ੀਦ ਦੀ ਨਮਾਜ਼ ਸਮੂਹ ਮੁਸਲਿਮ ਭਾ ੀਚਾਰੇ ਵੱਲੋਂ ਆਪਣੇ ਘਰ੍ਹਾਂ 'ਚ ਹੀ ਪਿਆਰ ਭਰੇ ਮਾਹੋਲ 'ਚ ਅਦਾ ਕੀਤੀ ਗ ੀ। ਉਨਾਂ ਦੱਸਿਆ ਕਿ ੀਦ ਦਾ ਤਿਊਹਾਰ ਰਮਜ਼ਾਨ ਉਲ ਮੁਬਾਰਕ ਦੇ ਮਹੀਨੇ 'ਚ ਰੋਜ਼ੇ ਰੱਖਣ ਅਤੇ ਕੁਰਾਨ ਮਜ਼ੀਦ ਪੜਨ ਦੀ ਖੁਸ਼ੀ ਪੂਰੀ ਦੁਨੀਆਂ 'ਚ ਪੂਰੀ ਧੂਮ ਧਾਮ ਨਾਲ ਮਨਾ ੀ ਜਾਂਦੀ ਹੈ। ਿਸ ੀਦ ਮੌਕੇ ਹੱਥ ਜ਼ੋੜ ਕੇ ਅਪੀਲ ਕਰਦੇ ਹਾਂ ਕਿ ਸਾਨੂੰ ਝੂਠ ਬੋਲਣਾ, ਧੋਖਾ ਦੇਣਾ, ਜੁਲਮ ਕਰਨਾ, ਨਫਰਤ ਤੇ ਰੰਜਿਸ਼ ਆਦਿ ਆਪਣੇ ਦਿਲ੍ਹ 'ਚੋਂ ਕੱਢ ਕੇ ਸਚਾ ੀ ਤੇ ਿਨਸਾਫ ਦਾ ਸਾਥ ਦੇਦਾ ਹੈ। ਉਨ੍ਹਾਂ ਅੱਲ੍ਹਾ ਤੋਂ ਪੂਰੇ ਦੇਸ਼ ਦੁਨੀਆਂ 'ਚ ਫੈਲੀ ਕੋਰੋਨਾ ਮਹਾਂਮਰੀ ਦਾ ਖਾਤਮਾ ਮੰਗਿਆ ਤਾਂ ਜ਼ੋਂ ਭਾਰਤ ਅਤੇ ਪੰਜਾਬ ਸੂਬਾ ਪਹਿਲਾ ਵਾਂਗ ਆਪਣੀ ਲੀਹ ਤੇ ਚੱਲ ਸਕੇ। ਜਿਸਦੇ ਚਲਦਿਆਂ ਹਲਕਾ ਰਾਜਪੁਰਾ ਵਿਧਾ ਿਕ ਹਰਦਿਆਲ ਸਿੰਘ ਕੰਬੋਜ਼, ਹਲਕਾ ਘਨੋਰ ਵਿਧਾ ਿਕ ਮਦਨ ਲਾਲ ਜਲਾਲਪੁਰ, ਕਾਂਗਰਸ ਕਮੇਟੀ ਜ਼ਿਲਾ ਪਟਿਆਲਾ ਦੇ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ, ਮੈਂਬਰ ਜ਼ਿਲਾ ਪ੍ਰੀਸ਼ਦ ਗਗਨਦੀਪ ਸਿੰਘ ਜਲਾਲਪੁਰ, ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਰਾਣਾ, ਹਰਜੀਤ ਸਿੰਘ ਬਿੱਟੂ ਸਮੇਤ ਰਾਜਨੀਤਿਕ ਆਗੂਆਂ ਤੇ ਸ਼ਹਿਰ ਵਾਸੀਆਂ ਵੱਲੋਂ ਮੁਸਲਿਮ ਭਾ ੀਚਾਰੇ ਨੂੰ ੀਦ ਦੀਆਂ ਵਧਾ ੀਆਂ ਦਿੱਤੀਆਂ। ਿਸ ਮੌਕੇ ਮਿਰਜ਼ਾ ਮੁਹੰਮਦ ਨਸੀਮ, ਮੁਹੰਮਦ ਅਨਵਰ, ਮੁਹੰਮਦ ਖਾਨ, ਨਸੀਮ ਅਹਿਮਦ, ਦਰਸ਼ਨ ਖਾਨ, ਡਾ: ਗੁਲਜ਼ਾਰ ਮੁਹੀਓਦੀਨ, ਅਮਾਨ ਖਾਨ, ਮੁਹੰਮਦ ਹਯਾਤ, ਅਖਤਰ ਹੁਸੈਨ ਸਮੇਤ ਵੱਡੀ ਗਿੱਣਤੀ 'ਚ ਸਮੂਹ ਭਾ ੀਚਾਰੇ ਨੇ ਨਮਾਜ਼ ਅਦਾ ਕਰਕੇ ੀਦ ਦੇ ਤਿਊਹਾਰ ਦੀਆਂ ਵਧਾ ੀਆਂ ਦਿੱਤੀਆਂ।
ਫੋਟੋ ਕੈਪਸ਼ਨ: ਰਾਜਪੁਰਾ ਦੀ ਜਾਮਾ ਮਸਜ਼ਿਦ ਭਠਿਆਰਾ ਵਿਖੇ ਮਨੇਜਮੈਂਟ ਕਮੇਟੀ ਪ੍ਰਧਾਨ ਨੂਰ ਮੁਹੰਮਦ ਮੁਸਲਿਮ ਭਾ ੀਚਾਰੇ ਨਾਲ ੀਦ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਖੁਸ਼ੀਆਂ ਸਾਂਝੀਆਂ ਕਰਦੇ ਹੋ ੇ।