ਦੁਕਾਨਾਂ ਸਮੇਤ ਕਿਹੜੇ ਗੈਰ-ਜ਼ਰੂਰੀ ਕਾਰੋਬਾਰ, ਦੁਕਾਨਾਂ ਰਹਿਣਗੀਆਂ ਬੰਦ, ਕਿਹੜੀਆਂ ਖੁੱਲ੍ਹਣਗੀਆਂ, ਪੜ੍ਹੋ...
ਚੰਡੀਗੜ੍ਹ, 2 ਮਈ 2021 - ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ 15 ਮਈ ਤੱਕ ਪੰਜਾਬ 'ਚ ਸਾਰੀਆਂ ਗੈਰ-ਜ਼ਰੂਰੀ ਸਾਮਾਨ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ ਅਤੇ ਗੈਰ ਜ਼ਰੂਰੀ ਪ੍ਰਾਈਵੇਟ ਅਦਾਰੇ ਵੀ ਬੰਦ ਰਹਿਣਗੇ। ਇਸ ਤੋਂ ਬਿਨਾਂ ਸਰਕਾਰੀ ਅਦਾਰਿਆਂ 'ਚ ਵੀ 50 ਫੀਸਦੀ ਸਟਾਫ ਨਾਲ ਕੰਮ ਹੋਵੇਗਾ।
ਇਸ ਤੋਂ ਬਿਨਾਂ ਮੋਟਰ-ਸਾਈਕਲ 'ਤੇ ਵੀ ਸਿਰਫ 1 ਜਣਾ ਸਫਰ ਕਰ ਸਕੇਗਾ ਅਤੇ ਕਾਰ 'ਚ ਵੀ ਦੋ ਤੋਂ ਜ਼ਿਆਦਾ ਜਣੇ ਸਫਰ ਨਹੀਂ ਕਰ ਸਕਣਗੇ। ਇਸ ਤੋਂ ਬਿਨਾਂ ਸਮਾਜਿਕ ਇਕੱਠਾਂ 'ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ, ਪੜ੍ਹੋ ਹੋਰ ਕੀ-ਕੀ ਹੋਇਆ ਬੰਦ ਅਤੇ ਕੀ-ਕੀ ਰਹੇਗਾ ਖੁੱਲ੍ਹਾ...
https://drive.google.com/file/d/1WOfHy0a6cECkUoL1q9asUbGJpGOwL-sK/view?usp=sharing