ਕੋਰੋਨਾਵਾਇਰਸ ਤੋਂ ਬਚਣ ਹੈ ਤਾਂ ਰੋਜ਼ਾਨਾ ਕਰੋ ਯੋਗਾ, ਜਾਣੋ ਕੀ ਹੈ ਮਾਮਲਾ
ਵਾਸ਼ਿੰਗਟਨ, 27 ਮਾਰਚ, 2020 : ਕੋਰੋਨਾਵਾਇਰਸ ਤੋਂ ਬਚਣਾ ਹੈ ਤਾਂ ਰੋਜ਼ਾਨਾ ਯੋਗਾ ਕਰੋ, ਇਹ ਸਲਾਹ ਕਿਸੇ ਭਾਰਤੀ ਨੇ ਨਹੀਂ ਬਲਕਿ ਹਾਰਵਰਡ ਮੈਡੀਕਲ ਸਕੂਲ ਦੇ ਮਾਹਿਰਾਂ ਨੇ ਦਿੱਤੀ ਹੈ। ਯੂਨੀਵਰਸਿਟੀ ਨੈ ਆਖਿਆ ਹੈ ਕਿ ਦੁਨੀਆਂ ਭਰ ਵਿਚ ਜਦੋਂ ਕੋਰੋਨਾਵਾਇਰਸ ਦੇ ਤਣਾਅ ਵੱਧ ਹੇ ਹਲ, ਉਦੋਂ ਯੋਗਾ ਕੋਰੋਨਾਵਾਇਰਸ ਨਾਲ ਲੜਨ ਲਈ ਬਹੁਤ ਸਹਾਈ ਹੁੰਦਾ ਹੈ। ਹਾਰਵਰਡ ਮੈਡੀਕਲ ਸਕੂਲ ਨੇ ਯੋਗਾ, ਮੈਡੀਟੇਸ਼ਨ ਤੇ ਹੌਲੀ ਹੌਲੀ ਸਾਹ ਲੈਣ ਦੀ ਪ੍ਰੈਕਟਿਸ ਕਰਨ ਦੀ ਸਲਾਹ ਦਿੱਤੀ ਹੈ।
ਯੋਗਾ ਦਾ ਮਤਲਬ ਕੀ ਹੈ ? ਇਸਦਾ ਮਤਲਬ ਹੈ ਯੂਨੀਅਨ। ਇਹ ਅਸਲ ਵਿਚ 'ਯੁਜ' ਸ਼ਬਦ ਤੋਂ ਪੈਦਾ ਹੋਇਆ ਜਿਸਦਾ ਮਤਲਬ ਹੈ ਇਕੱਠੇ ਰਹਿਣਾ। ਯੋਗਾ ਸਿਰਫ ਆਪਣੇ ਸਰੀਰ ਨੂੰ ਮੋੜਨਾ ਜਾਂ ਸਰੀਰਕ ਕਸਰਤ ਕਰਨਾ ਨਹੀਂ ਬਲਕਿ ਇਹ ਵਿਸ਼ਵ ਭਰ ਵਿਚ ਸਾਰੀਆਂ ਸਮੱਸਿਆਵਾਂ ਦੀ ਬੈਸਟ ਥੈਰੇਪੀ ਮੰਨੀ ਜਾਂਦੀ ਹੈ। ਭਾਰਤ ਯੋਗਾ ਦਾ ਘਰ ਮੰਨਿਆ ਜਾਂਦਾ ਹੈ।
ਸਟੇਟ ਤੇ ਸਥਾਨਕ ਸਿਹਤ ਏਜੰਸੀਆਂ ਦਾ ਕਹਿਣਾ ਹੈ ਕਿ ਸਾਰੀ ਦੁਨੀਆਂ ਕੋਰੋਨਾਵਾਇਰਸ ਤੋਂ ਬਚਾਅ ਲਈ ਯੋਗਾ ਕਰ ਰਹੀ ਹੈ। ਹੁਣ ਤੱਕ ਅਮਰੀਕਾ ਵਿਚ ਯੋਗਦਾ ਦੇ 8 ਹਜ਼ਾਰ ਤੋਂ ਵੱਧ ਕੇਸ ਹੋ ਗਏ ਹਨ। ਹਾਰਵਰਡ ਮੈਡੀਕਲ ਸਕੂਲ ਦਾ ਮੰਨਣਾ ਹੈ ਕਿ ਯੋਗਾ ਮੈਡੀਟੇਸ਼ਨ ਤੇ ਸਾਹ ਲੈਣ ਦੀ ਪ੍ਰੈਕਟਿਸ ਕਰਨ ਨਾਲ ਕੁਝ ਵਿਅਕਤੀਆਂ ਨੂੰ ਰਾਹਤ ਮਿਲੀ ਹੈ।