← ਪਿਛੇ ਪਰਤੋ
ਚੰਡੀਗੜ੍ਹ, 30 ਮਾਰਚ 2020 - ਨਵਾਂ ਗਾਓਂ ਵਾਲੇ ਕੋਰੋਨਾ ਮਰੀਜ਼ ਦੇ ਸੰਪਰਕ 'ਚ ਪੀ.ਜੀ.ਆਈ. ਦੇ ਡਾਕਟਰ ਅਤੇ ਨਰਸਾਂ ਆਏ ਸਨ । ਜਾਣਕਾਰੀ ਮਿਲੀ ਹੈ ਕਿ 20 ਤੋਂ ਵੱਧ ਡਾਕਟਰ ਅਤੇ ਨਰਸਾਂ ਪੀੜਤ ਮਰੀਜ਼ ਦੇ ਸੰਪਰਕ 'ਚ ਆਏ ਹੋ ਸਕਦੇ ਨੇ। ਇਸ ਤੋਂ ਪਹਿਲਾਂ ਮਰੀਜ਼ 16 ਸੈਕਟਰ ਦੇ ਹਸਪਤਾਲ 'ਚ ਦਾਖਲ ਸੀ।
Total Responses : 267