← ਪਿਛੇ ਪਰਤੋ
ਕੁਲਜਿੰਦਰ ਸਰਾ/ਰਵੀ ਜੱਖੂ
ਚੰਡੀਗੜ੍ਹ, 2 ਅਗਸਤ 2020 - ਚੰਡੀਗੜ੍ਹ ਦੇ ਸੈਕਟਰ 32 GMCH ਹਸਪਤਾਲ ਦੇ ਏ ਬਲਾਕ ਦੀ ਪੰਜਵੀਂ ਮੰਜ਼ਿਲ ਤੋਂ ਕੋਰੋਨਾ ਦੇ ਮਰੀਜ਼ ਵੱਲੋਂ ਛਾਲ ਮਾਰਨ ਦੀ ਖਬਰ ਸਾਹਮਣੇ ਆ ਰਹੀ ਹੈ। ਮਰੀਜ਼ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੈਕਟਰ 55 ਨਿਵਾਸੀ ਚੁੰਨੀ ਲਾਲ (60) ਵਜੋਂ ਹੋਈ ਹੈ। ਮਰੀਜ਼ ਦੇ ਛਾਲ ਮਾਰਨ ਤੋਂ ਬਾਅਦ ਇਸ ਦੀ ਖਬਰ ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੂੰ ਦਿੱਤੀ ਗਈ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।
Total Responses : 267