← ਪਿਛੇ ਪਰਤੋ
ਚੰਡੀਗੜ੍ਹ, 29 ਮਾਰਚ 2020 - ਇੰਜੀਨੀਅਰ ਆਰ.ਐਸ. ਬੁੱਟਰ ਪ੍ਰਧਾਨ ਜਲ ਸਰੋਤ ਇੰਜੀਨੀਅਰ (ਕਲਾਸ -1) ਐਸੋਸੀਏਸ਼ਨ ਪੰਜਾਬ ਵੱਲੋਂ ਦੱਸਿਆ ਗਿਆ ਹੈ ਕਿ ਜਲ ਸਰੋਤ ਇੰਜੀਨੀਅਰ ਦੇ ਕਰਮਾਰੀ/ਅਧਿਕਾਰੀ ਆਪਣੀ ਇੱਕ ਦਿਨ ਦੀ ਤਨਖਾਹ ਮੁੱਖ ਮੰਤਰੀ ਕੋੋਰੋਨਾ ਰਾਹਤ ਫੰਡ ਵਿੱਚ ਦੇਣਗੇ।
Total Responses : 267