ਚੰਡੀਗੜ੍ਹ, 6 ਸਤੰਬਰ 2020 - ਅੱਜ ਪੰਜਾਬ 'ਚੋਂ 1,946 ਨਵੇਂ ਕੋਵਿਡ -19 ਕੇਸ ਸਾਹਮਣੇ ਆਏ ਅਤੇ 54 ਮੌਤਾਂ ਹੋਈਆਂ। ਹੁਣ ਤੱਕ ਸੂਬੇ 'ਚ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ 63,473 ਹੋ ਗਈ ਹੈ, ਜਿਨ੍ਹਾਂ ਵਿਚ 16,156 ਕੇਸ ਅੇਕਟਿਵ ਹਨ ਅਤੇ 45,455 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 1,862 ਮੌਤਾਂ ਹੋ ਚੁੱਕੀਆਂ ਹਨ। ਪੜ੍ਹੋ ਪੂਰੀ ਰਿਪੋਰਟ...