← ਪਿਛੇ ਪਰਤੋ
ਜੀ.ਐਸ.ਪੰਨੂ
ਪਟਿਆਲਾ, 17 ਜੁਲਾਈ 2020 - ਸਨੌਰ ਦੇ ਬੀ.ਡੀ.ਪੀ.ਓ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। 20 ਜੁਲਾਈ ਤੱਕ ਦਫ਼ਤਰ ਬੰਦ ਰੱਖਣ ਦੇ ਹੁਕਮ ਹੋਏ ਹਨ। ਦਫਤਰ ਨੂੰ ਪੂਰੀ ਤਰ੍ਹਾਂ ਸੈਨੇਟਾਇਜ਼ ਕੀਤਾ ਜਾ ਰਿਹਾ ਹੈ।
Total Responses : 267