← ਪਿਛੇ ਪਰਤੋ
ਮੁੱਖ ਮੰਤਰੀ ਦਫਤਰ ਦੇ ਸਮੂਹ ਅਫਸਰਾਂ ਤੇ ਕਰਮਚਾਰੀਆਂ ਦਾ ਹੋਵੇਗਾ ਕਰੋਨਾ ਟੈਸਟ ਚੰਡੀਗੜ੍ਹ , 20 ਜੁਲਾਈ 2020 - ਮੁੱਖ ਮੰਤਰੀ ਪੰਜਾਬ ਦਫਤਰ ਦੇ ਸਮੂਹ ਅਫਸਰਾਂ ਤੇ ਕਰਮਚਾਰੀਆਂ ਦਾ 21 ਜੁਲਾਈ ਨੂੰ ਕਰੋਨਾ ਟੈਸਟ ਹੋਵੇਗਾ। ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਮੁੱਖ ਮੰਤਰੀ ਦਫਤਰ ਦੇ ਸਮੂਹ ਅਫਸਰਾਂ ਤੇ ਕਰਮਚਾਰੀਆਂ ਨੂੰ 21 ਜੁਲਾਈ ਨੂੰ ਸਵੇਰੇ 10 ਵਜੇ ਤੋਂ 12 ਵਜੇ ਤਕ ਪੰਜਾਬ ਭਵਨ ਚੰਡੀਗੜ੍ਹ ਜਾ ਕੇ ਕਰੋਨਾ ਜਾਂਚ ਲਈ ਸੈਂਪਲ ਦੇਣੇ ਹੋਣਗੇ । ਜਿਹੜੇ ਕਰਮਚਾਰੀ ਘਰੋਂ ਕੰਮ ਕਰਦੇ ਹਨ ਉਹ ਸਿੱਧੇ ਹੀ ਪੰਜਾਬ ਭਾਵਾਂ ਪੁੱਜਣਗੇ.
Total Responses : 267