ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 14 ਅਗਸਤ 2020 - ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 25 ਮਰੀਜ਼ ਠੀਕ ਹੋਏ ਹਨ ਜਦ ਕਿ 1 ਮਰੀਜ਼ਾਂ ਦੀ ਮੌਤ ਹੋ ਗਈ ਹੈ । 78 ਪਾਜ਼ੀਟਿਵ ਨਵੇਂ ਕੇਸ ਵੀ ਸਾਹਮਣੇ ਆਏ ਹਨ ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿੱਚ ਬਲੌਂਗੀ ਤੋਂ 45 ਸਾਲਾ ਪੁਰਸ਼, ਸੈਕਟਰ 71 ਤੋਂ 61 ਸਾਲਾ ਪੁਰਸ਼, ਸੈਕਟਰ 70 ਤੋਂ 30 ਸਾਲਾ ਪੁਰਸ਼, ਸੋਹਾਣਾ ਤੋਂ 25 ਸਾਲਾ ਲੜਕਾ, ਸੈਕਟਰ 104 ਤੋਂ 91 ਸਾਲਾ ਪੁਰਸ਼, 65 ਸਾਲਾ ਪੁਰਸ਼, 30 ਸਾਲਾ ਮਹਿਲਾ ਫੇਜ਼ 10 ਤੋਂ 33 ਸਾਲਾ ਮਹਿਲਾ, 62 ਸਾਲਾ ਮਹਿਲਾ, ਸੈਕਟਰ 126 ਤੋਂ 63 ਸਾਲਾ ਪੁਰਸ਼, 55 ਸਾਲਾ ਮਹਿਲਾ, 30 ਸਾਲਾ ਮਹਿਲਾ, ਸੋਹਾਣਾ ਤੋਂ 24 ਸਾਲਾ ਮਹਿਲਾ, 24 ਸਾਲਾ ਮਹਿਲਾ, ਨਯਾਗਾਓਂ ਤੋਂ 28 ਸਾਲਾ ਪੁਰਸ਼, 25 ਸਾਲਾ ਮਹਿਲਾ, 29 ਸਾਲਾ ਪੁਰਸ਼, 60 ਸਾਲਾ ਮਹਿਲਾ, ਫੇਜ਼ 11 ਤੋਂ 52 ਸਾਲਾ ਮਹਿਲਾ, ਇੰਪੀਰੀਅਲ ਹਾਇਟਸ ਤੋਂ 60 ਸਾਲਾ ਪੁਰਸ਼, ਗਿਲਕੋ ਖਰੜ ਤੋਂ 31 ਸਾਲਾ ਮਹਿਲਾ, ਫੇਜ਼ 7 ਤੋਂ 33 ਸਾਲਾ ਮਹਿਲਾ, ਸ਼ਿਵਾਲਿਕ ਸਿਟੀ ਮੁਹਾਲੀ ਤੋਂ 24 ਸਾਲਾ ਲੜਕੀ, ਸਿਆਲਬਾ ਮਾਜਰੀ ਤੋਂ 33 ਸਾਲਾ ਪੁਰਸ਼, ਮੁੰਡੀ ਖਰੜ ਤੋਂ 53 ਸਾਲਾ ਪੁਰਸ਼, ਜਗਤਪੁਰਾ ਤੋਂ 22 ਸਾਲਾ ਲੜਕੀ, ਮਟੌਰ ਤੋਂ 23 ਸਾਲਾ ਲੜਕੀ, ਜ਼ੀਰਕਪੁਰ ਤੋਂ 60 ਸਾਲਾ ਪੁਰਸ਼, ਭਾਗੋਮਾਜਰਾ ਤੋਂ 32 ਸਾਲਾ ਪੁਰਸ਼, ਖਰੜ ਤੋਂ 23 ਸਾਲਾ ਲੜਕਾ, 29 ਸਾਲਾ ਪੁਰਸ਼, 25 ਸਾਲਾ ਲੜਕੀ ਖਾਨਪੁਰ ਤੋਂ 33 ਸਾਲਾ ਪੁਰਸ਼, ਸੈਕਟਰ 114 ਤੋਂ 60 ਸਾਲਾ ਮਹਿਲਾ, ਖਰੜ ਤੋਂ 55 ਸਾਲਾ ਪੁਰਸ਼, ਐਨ ਆਰ ਆਈ ਕਲੋਨੀ ਖਰੜ ਤੋਂ 55 ਸਾਲਾ ਪੁਰਸ਼, ਸੋਹਾਣਾ ਤੋਂ 56 ਸਾਲਾ ਮਹਿਲਾ,, 43 ਸਾਲਾ ਪੁਰਸ਼, 33 ਸਾਲਾ ਪੁਰਸ਼ ਬਲੌਂਗੀ ਤੋਂ 70 ਸਾਲਾ ਪੁਰਸ਼, ਸੈਕਟਰ 70 ਤੋਂ 30 ਸਾਲਾ ਪੁਰਸ਼, ਫੇਜ਼ 3 ਏ 21 ਸਾਲਾ ਲੜਕਾ, ਸੁਸ਼ਮਾ ਐਲੀਟ ਮੁਹਾਲੀ ਤੋਂ 45 ਸਾਲਾ ਪੁਰਸ਼, ਨਯਾਗਾਓਂ ਤੋਂ 41 ਸਾਲਾ ਪੁਰਸ਼, ਬਾਲਟਾਨਾ ਤੋਂ 29 ਸਾਲਾ ਪੁਰਸ਼, ਸੈਕਟਰ 125 ਤੋਂ 34 ਸਾਲਾ ਪੁਰਸ਼, ਬਾਲਟਾਨਾ ਤੋਂ 44 ਸਾਲਾ ਪੁਰਸ਼, ਮੁਹਾਲੀ ਤੋਂ 29 ਸਾਲਾ ਪੁਰਸ਼, ਢਕੋਲੀ ਤੋਂ 27 ਸਾਲਾ ਮਹਿਲਾ, ਸੈਕਟਰ 65 ਤੋਂ 76 ਸਾਲਾ ਪੁਰਸ਼, ਬਾਲਟਾਨਾ ਤੋਂ 34 ਸਾਲਾ ਮਹਿਲਾ, ਡੇਰਾਬਾਸੀ ਤੋਂ 13 ਸਾਲਾ ਲੜਕਾ, ਜ਼ੀਰਕਪੁਰ ਤੋਂ 29 ਸਾਲਾ ਪੁਰਸ਼, ਜ਼ੀਰਕਪੁਰ ਤੋਂ 39 ਸਾਲਾ ਪੁਰਸ਼, ਸੈਕਟਰ 79 ਤੋਂ 61 ਸਾਲਾ ਮਹਿਲਾ,ਸੈਕਟਰ 71 ਤੋਂ 68 ਸਾਲਾ ਪੁਰਸ਼, ਢਕੋਲੀ ਤੋਂ 26 ਸਾਲਾ ਮਹਿਲਾ, ਪੀਰਮੂਛਾਲਾ ਤੋਂ 26 ਸਾਲਾ ਪੁਰਸ਼, ਬਾਲਟਾਣਾ ਤੋਂ 62 ਸਾਲਾ ਮਹਿਲਾ, ਪੀਰਮੁਛਾਲਾ ਤੋਂ 21 ਸਾਲਾ ਲੜਕੀ, ਜ਼ੀਰਕਪੁਰ ਤੋਂ 62 ਸਾਲਾ ਮਹਿਲਾ ਸੰਨੀ ਐਨਕਲੇਵ ਖਰੜ ਤੋਂ 68 ਸਾਲਾ ਪੁਰਸ਼, ਮੁਹਾਲੀ ਤੋਂ 50 ਸਾਲਾ ਮਹਿਲਾ, ਫੇਜ਼ 3 ਬੀ 1 ਤੋਂ 42 ਸਾਲਾ ਪੁਰਸ਼, ਮੁਹਾਲੀ ਤੋਂ 30 ਸਾਲਾ ਪੁਰਸ਼, ਫੇਜ਼ 4 ਤੋਂ 28 ਸਾਲਾ ਮਹਿਲਾ, ਸਨੀ ਐਨਕਲੇਵ ਖਰੜ ਤੋਂ 46 ਸਾਲਾ ਮਹਿਲਾ, ਨਯਾਗਾਓਂ ਤੋਂ 21 ਸਾਲਾ ਲੜਕਾ, ਰਾਮਗੜ ਤੋਂ 19 ਸਾਲਾ ਲੜਕਾ, ਖਰੜ ਤੋਂ 31 ਸਾਲਾ ਮਹਿਲਾ, ਬਾਲਟਾਨਾ ਤੋਂ 53 ਸਾਲਾ ਪੁਰਸ਼, ਖਰੜ ਤੋਂ 59 ਸਾਲਾ ਮਹਿਲਾ, ਡੇਰਾਬਾਸੀ ਤੋਂ 35 ਸਾਲਾ ਪੁਰਸ਼, ਸੈਕਟਰ 66 ਤੋਂ 35 ਸਾਲਾ ਪੁਰਸ਼, ਮੁਹਾਲੀ ਤੋਂ 59 ਸਾਲਾ ਮਹਿਲਾ, ਡੇਰਾਬਾਸੀ ਤੋਂ 26 ਸਾਲਾ ਪੁਰਸ਼ ਸ਼ਾਮਲ ਹਨ।
ਅੱਜ 25 ਮਰੀਜ਼ ਠੀਕ ਹੋ ਗਏ ਜਦਕਿ ਐਰੋਸਿਟੀ ਤੋਂ 1 ਪੁਰਸ਼ ਮਰੀਜ਼ਾਂ ਦੀ ਮੌਤ ਹੋ ਗਈ । ਜਿਸ ਦੀ ਉਮਰ 97 ਸਾਲਾ ਸੀ ਅਤੇ ਇਹ ਮਰੀਜ਼ ਹੋਰ ਕਈ ਬਿਮਾਰੀਆਂ ਤੋਂ ਵੀ ਪੀੜਤ ਸੀ । ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 1683 ਹੋ ਗਈ ਹੈ । ਐਕਟਿਵ ਕੇਸਾਂ ਦੀ ਗਿਣਤੀ 768, ਠੀਕ ਹੋਏ ਮਰੀਜਾਂ ਦੀ ਗਿਣਤੀ 884 ਹੈ ਅਤੇ 31 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।