← ਪਿਛੇ ਪਰਤੋ
ਲੁਧਿਆਣਾ : ਹੋਮ ਡਲੀਵਰੀ ਦੇ ਹੁਕਮ ਪ੍ਰਸ਼ਾਸਨ ਨੇ ਵਾਪਸ ਲਏ ਲੁਧਿਆਣਾ, 16 ਅਪ੍ਰੈਲ, 2020 : ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਰੈਸਟੋਰੈਂਟਸ ਤੇ ਸਵੀਟ ਸ਼ਾਪਸ ਤੋਂ ਰੋਜ਼ਾਨਾ ਸ਼ਾਮ ਨੂੰ ਹੋਮ ਡਲੀਵਰੀ ਕੀਤੇ ਜਾਣ ਸਬੰਧ ਪਹਿਲਾਂ ਜਾਰੀ ਕੀਤੇ ਹੁਕਮ ਵਾਪਸ ਲੈ ਲਏ ਹਨ। ਜ਼ਿਲ੍ਹਾ ਮੈਜਿਸਟਰੇਟ ਲੁਧਿਆਣਾ ਨੇ ਆਪਣੇ ਹੁਕਮਾਂ ਵਿਚ ਆਖਿਆ ਕਿ ਪਹਿਲਾਂ ਹੋਮ ਡਲੀਵਰੀ ਸਬੰਧੀ ਤਜਰਬੇ ਦੇ ਆਧਾਰ 'ਤੇ ਹੁਕਮ ਜਾਰੀ ਕੀਤੇ ਸਨ ਤੇ ਹੁਣ ਇਹ ਵਾਪਸ ਲੈ ਲਏ ਹਨ।
Total Responses : 267