ਦਹਿਲੀਜ ਕਲਾਂ ਤੋਂ ਬਾਅਦ ਹੁਣ ਮਾਲੇਰਕੋਟਲਾ 'ਚ ਕੋਰੋਨਾ ਨੇ ਦਿੱਤੀ ਦਸਤਕ
ਰਵਿੰਦਰ ਗਰਗ ਘਨੌਰ
ਸੰਗਰੂਰ, 14 ਅਪ੍ਰੈਲ, 2020 : ਸਬ-ਡਵੀਜਨ ਮਾਲੇਰਕੋਟਲਾ ਅਧੀਨ ਪੈਂਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਦਹਿਲੀਜ ਕਲਾਂ ਵਿਖੇ ਕੋਰੋਨਾ ਵਾਇਰਸ ਦੇ ਇੱਕ ਪੌਜੇਟਿਵ ਕੇਸ਼ ਤੋਂ ਮਗਰੋਂ ਹੁਣ ਮਾਲੇਰਕੋਟਲਾ ਵਿੱਚ ਵੀ ਕੋਰੋਨਾ ਵਾਇਰਸ ਦੇ ਪੌਜੇਟਿਵ ਕੇਸ਼ ਸਾਹਮਣੇ ਆਉਣ ਨਾਲ ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਪੀੜਿਤਾਂ ਦੀ ਗਿਣਤੀ ਹੁਣ 2 ਤੋਂ ਵੱਧ ਕੇ 3 ਹੋ ਗਈ ਹੈ। ਦੇਰ ਰਾਤ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਜਾਰੀ ਕੀਤੀ ਗਈ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸਦੀ ਪੁਸ਼ਟੀ ਕਰਦੇ ਹੋਏ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਇੱਕ ਵਿਅਕਤੀ ਦੇ ਕੋਰੋਨਾ ਪੌਜੇਟਿਵ ਆਉਣ ਬਾਰੇ ਲਿਖਿਆ ਗਿਆ ਹੈ। ਮੈਡੀਕਲ ਕਾਲਜ ਦੀ ਰਿਪੋਰਟ ਅਨੁਸਾਰ ਇਸ ਪੌਜੇਟਿਵ ਵਿਅਕਤੀ ਦੀ ਆਰਿਫ਼ ਨਾਮ ਵਜੋਂ ਪਹਿਚਾਣ ਹੋਈ ਹੈ। ਇਸ ਵਿਅਕਤੀ ਦੇ ਕੋਰੋਨਾ ਪੌਜੇਟਿਵ ਹੋਣ ਬਾਰੇ ਟਰੈਵਲ ਅਤੇ ਸੰਪਰਕ ਹਿਸਟਰੀ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
DISTRICT ADMINISTRATION, SANGRUR
Media Bulletin-COVID-19
Dated: 14.04.2020 Time of Issue:09:45 PM
- Details of Samples and Cases.
-
|
Total Suspected Cases reported till date
|
291
|
-
|
Total no of samples sent
|
291
|
-
|
Total no of patients tested positive till date
|
3
|
-
|
Total no of patients tested negative
|
265
|
-
|
Results awaited
|
23
|
-
|
No of patients cured out of positive
|
NA
|
-
|
Active cases
|
3
|
-
|
No. of Patients Serious
|
0
|
-
|
Patients who are critical and on ventilator support
|
0
|
-
|
Total Deaths reported till date
|
0
|
- Details of Cases Sub Division Wise
S.No.
|
Sub Division
|
Confirmed cases
|
Cured
|
Deaths
|
-
|
Sangrur
|
1
|
0
|
0
|
-
|
Bhawanigarh
|
0
|
0
|
0
|
-
|
Sunam
|
0
|
0
|
0
|
-
|
Dirba
|
0
|
0
|
0
|
-
|
Lehra
|
0
|
0
|
0
|
-
|
Moonak
|
0
|
0
|
0
|
-
|
Dhuri
|
0
|
0
|
0
|
-
|
Malerkotla
|
1
|
0
|
0
|
-
|
Ahmedgarh
|
1
|
0
|
0
|
- Person Under Quarantine
Persons Home Quarantined 2180(With Travel history of National/Punjab )
All international passengers (972) had completed their ñQuarantine period