← ਪਿਛੇ ਪਰਤੋ
ਨਵੀਂ ਦਿੱਲੀ, 15 ਮਾਰਚ, 2017 : ਚੋਣ ਕਮਿਸ਼ਨ ਦੇ ਉੱਚ ਪੱਧਰ ਦੇ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਹੈ ਕਿ ਚੋਣ ਕਮਿਸ਼ਨ ਨੇ ਸਾਫ ਕਰ ਦਿੱਤਾ ਹੈ ਕਿ ਚੋਣ ਕਾਰਵਾਈ ਪੂਰੀ ਹੋਣ ਤੋਂ ਬਾਅਦ ਹੁਣ VVPAT ਸਲੀਪ ਦੀ ਗਿਣਤੀ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਇਸ ਲਈ ਚੋਣ ਕਮਿਸ਼ਨ ਹੁਣ ਕੁੱਝ ਨਹੀਂ ਕਰੇਗਾ। ਜਿਸ ਕਿਸੇ ਪਾਰਟੀ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਕੋਰਟ 'ਚ ਅਪੀਲ ਕਰਨ।
Total Responses : 267