← ਪਿਛੇ ਪਰਤੋ
ਹਰਚੋਵਾਲ / ਗੁਰਦਾਸਪੁਰ, 1 ਫਰਵਰੀ, 2017 (ਗਗਨਦੀਪ ਸਿੰਘ ਰਿਆੜ) : ਸੋਮਣੀ ਅਕਾਲੀ ਦਲ ਨੂੰ ਭਾਰੀ ਝਟਕਾਂ ਉਸ ਵੇਲੇ ਲੱਗਿਆਂ ਜਦੋ ਉਹਨਾਂ ਦੀ ਪਾਰਟੀ ਦੇ ਸਿਆਸੀ ਸਲਾਹਕਾਰ ਤੇ ਆਲ ਇੰਡੀਆਂ ਸਿੱਖ ਸਟੂਡੈਟਸ਼ ਫੈਡਰੇਸ਼ਨ ਦੇ ਸੀਨੀਅਰ ਜਰਨਲ ਸਕੱਤਰ ਦਵਿੰਦਰ ਸਿੰਘ ਸੋਢੀ ਨੇ ਮਹਾਰਾਜਾ ਦੀ ਧਰਮ ਪਤਨੀ ਪ੍ਰਨੀਤ ਕੋਰ ਦੀ ਪ੍ਰੇਰਨਾਂ ਸਦਕਾਂ ਤੇ ਸੰਜੀਵ ਗਰਗ ਦੇ ਸਹਿਯੋਗ ਕਾਗਰਸ ਪਾਰਟੀ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਮੋਤੀ ਬਾਗ ਪਟਿਆਲਾਂ ਵਿਖੇ ਆਪਣੇ ਸਾਥੀਆਂ ਸਮੇਤ ਕਾਗਰਸ ਪਾਰਟੀ ਦਵਿੰਦਰ ਸਿੰਘ ਸੋਢੀ ਸਾਮਲ ਹੋ ਗਏ ।ਦਵਿੰਦਰ ਸਿੰਘ ਸੋਢੀ ਨੇ ਆਖਿਆਂ ਕਿ ਹੁਣ ਸੋਮਣੀ ਅਕਾਲੀ ਦਲ ਪਾਰਟੀ ਹੁਣ ਪੁਰਣੇ ਅਕਾਲੀ ਦਲ ਦੀ ਨਹੀ ਰਹੀ ਜੋ ਕਿ ਪਾਰਟੀ ਅੰਦਰ ਵਫਾਦਾਰ ਵਰਕਰਾਂ ਅਤੇ ਆਗੂਆਂ ਨਾਲ ਮੰਤਰਈ ਮਾਂ ਵਾਲਾਂ ਸਲੂਕ ਕੀਤਾਂ ਜਾ ਰਿਹਾਂ ਹੈ ਟਕਸਾਲੀ ਅਕਾਲੀ ਆਗੂਆਂ ਨੂੰ ਨੁਕਰੇ ਲਗਾ ਕਿ ਪੈਰਾਂ ਸੂਟ ਰਾਹੀ ਆ ਰਹੇ ਅਖੋਤੀ ਅਕਾਲੀ ਆਗੂਆਂ ਨੂੰ ਪਾਰਟੀ ਸਾਮਲ ਕਰਨ ਦਾ ਸਿਸਲਾਂ ਚਲ ਰਿਹਾਂ ਜਿਸ ਨਾਲ ਹੁਣ ਪੁਰਾਣੇ ਆਗੂ ਅਕਾਲੀ ਦਲ ਛੱਡ ਕਿ ਵੱਖ ਵੱਖ ਪਾਰਟੀਆਂ ਸਾਮਲ ਹੋ ਰਹੇ ਹਨ ।ਜੋ ਥੋੜੇ ਸਮੇ ਅੰਦਰ ਅਕਾਲੀ ਦਲ ਖਤਮ ਹੋ ਜਾਵੇਗਾਂ । ਕੈਪਟਨ ਅਮਰਿੰਦਰ ਸਿੰਘ ਨੇ ਦਵਿੰਦਰ ਸਿੰਘ ਸੋਢੀ ਦਾ ਪਾਰਟੀ ਆਉਣ ਦਾ ਜੋਰਦਾਰ ਸਵਾਗਤ ਕੀਤਾਂ ਗਿਆਂ ਆਖਿਆਂ ਕਿ ਦਵਿੰਦਰ ਸਿੰਘ ਸੋਢੀ ਨੂੰ ਕਾਗਰਸ ਪਾਰਟੀ ਪੂਰਾਂ ਪੂਰਾਂ ਸਨਮਾਨਤ ਦਿੱਤਾਂ ਜਾਵੇਗਾਂ ਅਤੇ ਸਰਕਾਰ ਬਣ ਤੇ ਪੱਦਵੀ ਦਿੱਤੀ ਜਾਵੇਗੀ ।
Total Responses : 267