ਚੰਡੀਗੜ੍ਹ, 4 ਫਰਵਰੀ, 2017 : ਸੂਬੇ ਦੇ ਬਜ਼ੁਰਗਾਂ 'ਚ ਵੋਟ ਪਾਉਣ ਨੂੰ ਲੈ ਕੇ ਉਤਸ਼ਾਹ ਨਜ਼ਰ ਆ ਰਿਹਾ ਹੈ, ਉੱਥੇ ਹੀ ਪਹਿਲੀ ਵਾਰ ਵੋਟਾਂ ਪਾਉਣ ਵਾਲੇ ਨੌਜਵਾਨਾਂ ਵੀ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਜਿਨ੍ਹਾਂ ਮੁੰਡੇ-ਕੁੜੀਆਂ ਦਾ ਅੱਜ ਵਿਆਹ ਹੈ, ਉਹ ਵੀ ਪੋਲਿੰਗ ਬੂਥਾਂ 'ਤੇ ਖੜ੍ਹੇ ਹੋਏ ਹਨ ਤਾਂ ਜੋ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾ ਸਕੇ। ਇਸ ੋਤੋਂ ਪਤਾ ਲੱਗਦਾ ਹੈ ਕਿ ਪੰਜਾਬ ਦਾ ਵੋਟਰ ਆਪਣੇ ਹੱਕ ਅਤੇ ਫਰਜ਼ ਲਈ ਪੂਰੀ ਤਰ੍ਹਾਂ ਜਾਗਰੂਕ ਹੈ। ਆਓ ਜਾਣਦੇ ਹਾਂ ਪੰਜਾਬ ਦੇ ਹਰ ਸ਼ਹਿਰ 'ਚ 1 ਵਜੇ ਤੱਕ ਕਿੰਨੇ ਫੀਸਦੀ ਵੋਟਾਂ ਪੈ ਚੁੱਕੀਆਂ ਹਨ।—
3 ਵਜੇ ਤੱਕ ਪਈਆਂ ਵੋਟਾਂ
►ਲੰਬੀ 'ਚ 83 ਫੀਸਦੀ
►ਮਲੋਟ 'ਚ 85 ਫੀਸਦੀ
►ਮੁਕਤਸਰ 'ਚ 48 ਫੀਸਦੀ
2 ਵਜੇ ਤੱਕ ਪਈਆਂ ਵੋਟਾਂ
►ਨਵਾਂਸ਼ਹਿਰ 'ਚ 71 ਫੀਸਦੀ
►ਮੋਗਾ 'ਚ 46 ਫੀਸਦੀ
►ਫਰੀਦਕੋਟ 'ਚ 51 ਫੀਸਦੀ
►ਕੋਟਕਪੂਰਾ 'ਚ 52 ਫੀਸਦੀ
►ਜੈਤੋਂ 'ਚ 59 ਫੀਸਦੀ
►ਮੁਕੇਰੀਆਂ 'ਚ 54 ਫੀਸਦੀ
►ਦਸੂਹਾ 'ਚ 52 ਫੀਸਦੀ
►ਉੜਮੁੜ 'ਚ 55 ਫੀਸਦੀ
►ਸ਼ਾਮਚੁਰਾਸੀ 'ਚ 58 ਫੀਸਦੀ
►ਹੁਸ਼ਿਆਰਪੁਰ 'ਚ 49 ਫੀਸਦੀ
►ਚੱਬੇਵਾਲ 'ਚ 54 ਫੀਸਦੀ
►ਗੜ੍ਹਸ਼ੰਕਰ 'ਚ 56 ਫੀਸਦੀ
►ਗੁਰਦਾਸਪੁਰ 'ਚ 51 ਫੀਸਦੀ
►ਦੀਨਾਨਗਰ 'ਚ 41 ਫੀਸਦੀ
►ਕਾਦੀਆਂ 'ਚ 49 ਫੀਸਦੀ
►ਬਟਾਲਾ 'ਚ 47 ਫੀਸਦੀ
►ਸ੍ਰੀ ਹਰਗੋਬਿੰਦਪੁਰ 'ਚ 53 ਫੀਸਦੀ
►ਫਤਿਹਗੜ੍ਹ ਚੂੜੀਆਂ 'ਚ 55 ਫੀਸਦੀ
►ਡੇਰਾ ਬਾਬਾ ਨਾਨਕ 'ਚ 43 ਫੀਸਦੀ
►ਮੋਹਾਲੀ 'ਚ 40 ਫੀਸਦੀ
►ਖਰੜ 'ਚ 52 ਫੀਸਦੀ
►ਡੇਰਾ ਬੱਸੀ 'ਚ 46 ਫੀਸਦੀ
1 ਵਜੇ ਤੱਕ ਪਈਆਂ ਵੋਟਾਂ
►ਗੁਰਦਾਸਪੁਰ 'ਚ 42 ਫੀਸਦੀ
►ਦੀਨਾਨਗਰ 'ਚ 35 ਫੀਸਦੀ
►ਕਾਦੀਆਂ 'ਚ 33 ਫੀਸਦੀ
►ਬਟਾਲਾ 'ਚ 33 ਫੀਸਦੀ
►ਸ੍ਰੀ ਹਰਗੋਬਿੰਦਪੁਰ 'ਚ 42 ਫੀਸਦੀ
►ਫਤਿਹਗੜ੍ਹ ਚੂੜੀਆਂ 'ਚ 41 ਫੀਸਦੀ
►ਡੇਰਾ ਬਾਬਾ ਨਾਨਕ 'ਚ 32 ਫੀਸਦੀ
►ਜ਼ੀਰਾ 'ਚ 44 ਫੀਸਦੀ
►ਫਿਰੋਜ਼ਪੁਰ ਅਰਬਨ 'ਚ 36 ਫੀਸਦੀ
►ਫਿਰੋਜ਼ਪੁਰ ਰੂਰਲ 'ਚ 43 ਫੀਸਦੀ
►ਗੁਰੂਹਰਸਹਾਏ 'ਚ 28 ਫੀਸਦੀ
►ਖਰੜ 'ਚ 42 ਫੀਸਦੀ
►ਮੋਹਾਲੀ 'ਚ 36 ਫੀਸਦੀ
►ਡੇਰਾ ਬੱਸੀ 'ਚ 41 ਫੀਸਦੀ
►ਲੰਬੀ 'ਚ 42 ਫੀਸਦੀ
►ਗਿੱਦੜਬਾਹਾ 'ਚ 53 ਫੀਸਦੀ
►ਮਲੋਟ 'ਚ 45 ਫੀਸਦੀ
►ਬਰਨਾਲਾ 'ਚ 33 ਫੀਸਦੀ
►ਭਦੌੜ 'ਚ 41 ਫੀਸਦੀ
►ਮਹਿਲ ਕਲਾਂ 'ਚ 38 ਫੀਸਦੀ
►ਫਰੀਦਕੋਟ 'ਚ 41 ਫੀਸਦੀ
►ਬੱਸੀ ਪਠਾਣਾ 'ਚ 50 ਫੀਸਦੀ
►ਫਤਿਹਗੜ੍ਹ ਸਾਹਿਬ 'ਚ 46 ਫੀਸਦੀ
►ਅਮਲੋਹ 'ਚ 42 ਫੀਸਦੀ