ਬੀਬੀ ਬਲਬੀਰ ਕੋਰ ਚੀਮਾਂ ਪਿੰਡ ਪਰੋੜਾ ਵਿਖੇ ਮੀਟਿੰਗ ਤੋ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਹੋਰ।
ਸਰਹਿੰਦ 17 ਜਨਵਰੀ 2017: ਪੰਜਾਬ ਸਰਕਾਰ ਨੇ ਜਿੱਥੇ ਹਰ ਵਰਗ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ, ਇਸੇ ਲਈ ਲੋਕ ਚੋਣਾਂ ਦਾ ਬੇਸਬਰੀ ਨਾਲ ਇਤੰਜਾਰ ਕਰ ਰਹੇ ਸਨ, ਤੇ ਹੁਣ ਚੋਣਾਂ ਦੋਰਾਨ ਅਕਾਲੀ ਦਲ ਦੇ ਹੱਕ ਵਿੱਚ ਫਤਵਾ ਦੇਣ ਲਈ ਤਿਆਰ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾਂ ਅਕਾਲੀ ਭਾਜਪਾ ਦੇ ਉਮੀਦਵਾਰ ਦੀਦਾਰ ਸਿੰਘ ਭੱਅੀ ਦੀ ਪਤਨੀ ਵਰਿੰਦਰ ਕੋਰ ਭੱਟੀ ਵਲੋ ਵੱਖ ਵੱਖ ਪਿੰਡਾ ਵਿੱਚ ਸ ਭੱਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਉਪਰਾਂਤ ਪਿੰਡ ਰੁੜਕੀ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਸਮੇ ਕੀਤਾ। ਉਨਾ ਕਿਹਾ ਕਿ ਜੋ ਪਿਛਲੇ 10 ਸਾਲਾਂ ਵਿੱਚ ਪੰੇਜਾਬ ਦਾ ਵਿਕਾਸ ਹੋਇਆ ਹੈ, ਉਸ ਤੋ ਲੋਕਾਂ ਬੇਹਦ ਖੁਸ ਹਨ । ਉਨਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਚੋਣਾਂ ਦੋਰਾਨ ਕਈ ਪਾਰਟੀਆਂ ਤੁਰੀ ਫਿਰਦੇ ਹਨ, ਜੋ ਚੋਣਾਂ ਵਿੱਚ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਲੁਭਾÀਦੇ ਹਨ। ਇਸ ਮੋਕੇ ਇਸਤਰੀ ਅਕਾਲੀ ਦਲ ਦੀ ਕੋਮੀ ਮੀਤ ਪ੍ਰਧਾਨ ਬੀਬੀ ਬਲਬੀਰ ਕੋਰ ਚੀਮਾ, ਦਵਿੰਦਰ ਕੋਰ ਸਾਬਕਾ ਕੋਸ਼ਲਰ, ਬਲਜਿੰਦਰ ਕੋਰ, ਕੋਸ਼ਲਰ ਹਰਵਿੰਦਰ ਕੋਰ, ਸਰਪੰਚ ਗੁਰਜੀਤ ਸਿੰਘ, ਜਗਿੰਸਰ ਸਿੰਘ, ਝੁਜਾਰ ਸਿੰਘ ਪੰਚ, ਦਵਿੰਦਰ ਸਿੰਘ ਗੋਗੀ, ਗੁਰਮਿੰਦਰ ਸਿੰਘ ਨਬਰਦਾਰ, ਜੈ ਰਾਮ ਸਿੰਘ ਜੱਕੇਦਾਰ ਰੁੜਕੀ ਵੀ ਸਾਮਿਲ ਸਨ।