← ਪਿਛੇ ਪਰਤੋ
ਜਲੰਧਰ, 18 ਮਾਰਚ, 2017 : ਸਰਕਾਰੀ ਫ਼ੰਡ ਘੁਟਾਲੇ 'ਚ ਜਲੰਧਰ ਦੇ ਸਾਬਕਾ ਕਮਿਸ਼ਨਰ ਆਈ.ਏ.ਐੱਸ.ਸਵਰਨ ਸਿੰਘ ਸਮੇਤ 5 ਵਿਅਕਤੀਆਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਪੰਜਾਂ 'ਤੇ ਈ.ਡੀ.ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ।
Total Responses : 267