← ਪਿਛੇ ਪਰਤੋ
ਚੰਡੀਗੜ੍ਹ, 23 ਜਨਵਰੀ, 2017 : ਪੰਜਾਬ ਸਰਕਾਰ ਵਲੋ' ਵਿਨਾਸ਼ਕਾਰੀ ਜੀਵਾਂ ਤੇ ਕਾਬੂ ਪਾਉਣ ਲਈ ਕੀਤੀ ਮੁਹਿੰਮ ਸ਼ੁਰੂ ਕਾਰਨ 24 ਜਨਵਰੀ ਤੋ' 28 ਜਨਵਰੀ ਤੱਕ ਪੰਜਾਬ ਭਵਨ, ਨਵੀ' ਦਿੱਲੀ ਬੰਦ ਕੀਤਾ ਗਿਆ ਹੈ ਅਤੇ ਇਸ ਦੇ ਏ ਅਤੇ ਬੀ ਬਲਾਕ ਵਿੱਚ ਕਿਸੇ ਨੂੰ ਵੀ ਰਿਜਰਵੇਸ਼ਨ ਨਹੀ' ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਅੱਜ ਇਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦਿੱਤੀ।
Total Responses : 267