← ਪਿਛੇ ਪਰਤੋ
ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਨੇ ਪੀ ਐਮ ਮੋਦੀ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ, 13 ਫਰਵਰੀ 2022 - ਰਾਧਾ ਸੁਆਮੀ ਸਤਿਸੰਗ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਮੀਟਿੰਗ ਬਹੁਤ ਅਹਿਮ ਹੈ।
Earlier today, I had the honour of meeting Baba Gurinder Singh Dhillon Ji of the Radha Soami Satsang Beas. The social service initiatives of the RSSB are commendable. pic.twitter.com/OIBiMSrxhR— Narendra Modi (@narendramodi) February 13, 2022
Earlier today, I had the honour of meeting Baba Gurinder Singh Dhillon Ji of the Radha Soami Satsang Beas. The social service initiatives of the RSSB are commendable. pic.twitter.com/OIBiMSrxhR
Total Responses : 265