← ਪਿਛੇ ਪਰਤੋ
ਮੋਹਾਲੀ, 24 ਮਾਰਚ 2020: ਮੁਹਾਲੀ ਦੇ ਡਿਪਟੀ ਕਮਿਸ਼ਨਰ ਨੇ ਕਰਫਿਊ 'ਚ ਢਿੱਲ ਦੇਣ ਦਾ ਆਰਡਰ ਵਾਪਸ ਲੈ ਲਿਆ ਹੈ। ਹਾਲੇ ਕੁਝ ਸਮਾਂ ਪਹਿਲਾਂ ਹੀ ਲੋਕਾਂ ਨੂੰ ਲੋੜੀਂਦੀਆਂ ਵਸਤਾਂ ਖਰੀਦਣ ਦੀ ਆਗਿਆ ਦਿੱਤੀ ਗਈ ਸੀ ਪਰ ਇਸ ਦੇ ਕੁਝ ਘੰਟਿਆਂ ਬਾਅਦ ਹੀ ਇਹ ਆਰਡਰ ਵਾਪਸ ਲੈ ਲਿਆ ਗਿਆ ਹੈ।
ਡੀ.ਸੀ. ਨੇ ਤਾਜ਼ਾ ਆਰਡਰ ਵਿਚ ਕਿਹਾ ਕਿ ਸਰਕਾਰ ਜ਼ਰੂਰੀ ਚੀਜ਼ਾਂ ਸਿੱਧੇ ਘਰਾਂ ਵਿਚ ਪਹੁੰਚਾਉਣ ਲਈ ਘਰ-ਘਰ ਜਾ ਕੇ ਢਾਂਚੇ ਨੂੰ ਲਾਗੂ ਕਰਨ ‘ਤੇ ਕੰਮ ਕਰ ਰਹੀ ਹੈ।
Total Responses : 267