ਫਿਰੋਜ਼ਪੁਰ, 5 ਅਪ੍ਰੈਲ 2020 : ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਤੋਂ ਕਰਫਿਓ ਦਾ ਐਲਾਣ ਕੀਤਾ ਗਿਆ ਸੀ, ਜਿਸ ਦੇ ਚੱਲਦੇ ਕਈ ਲੋਕਾਂ ਵੱਲੋਂ ਕਰਫਿਓ ਦੀ ਉਲੰਘਣਾ ਕੀਤੀ ਗਈ ਅਤੇ ਪੁਲਿਸ ਨੇ ਬਿਨਾ ਕਾਰਨ ਘਰ ਤੋਂ ਬਾਹਰ ਘੁੰਮਣ ਵਾਲੇ ਲੋਕਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਗਸ਼ਤ ਦੌਰਾਨ ਪੁਲਿਸ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਸ਼ਹਿਜ਼ਾਦਾ ਸੰਤ ਸਿੰਘ, ਨਿਰਮਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੱਜਣ ਸਿੰਘ ਕਾਲੋਨੀ ਮੋਗਾ ਰੋਡ ਫਿਰੋਜ਼ਪੁਰ, ਰਵੀ ਪੁੱਤਰ ਅਸ਼ੋਕ ਵਾਸੀ ਬੀਐੱਸਐੱਫ ਕਾਲੌਨੀ ਮੋਗਾ ਰੋਡ ਫਿਰੋਜ਼ਪੁਰ, ਜੱਸਾ ਪੁੱਤਰ ਹਾਕਮ ਵਾਸੀ ਪਿੰਡ ਰੁਕਨਾ ਮੁੰਗਲਾ, ਦਲਬੀਰ ਸਿੰਘ ਪੁੱਤਰ ਗੁਰਾ ਸਿੰਘ, ਗੁਰਜੰਟ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀਅਨ ਚੁੰਗੀ ਨੰਬਰ 8 ਫਰੀਦਕੋਟ ਰੋਡ ਫਿਰੋਜ਼ਪੁਰ, ਅਨਿਲ ਕੁਮਾਰ ਉਰਫ ਨੀਲੂ ਪੁੱਤਰ ਜਗਦੀਸ਼ ਲਾਲ, ਸਾਗਰ ਪੁੱਤਰ ਰਾਜਿੰਦਰ ਸਿਕੁਮਾਰ ਵਾਸੀਅਨ ਪਿੰਡ ਨੂਰਪੁਰ ਸੇਠਾਂ, ਸੁਖਪ੍ਰੀਤ ਸਿੰਘ ਉਰਫ ਸੋਨਾ ਪੁੱਤਰ ਮਲਕੀਤ ਸਿੰਘ ਵਾਸੀ ਹਰਾਜ, ਅਮਰਜੀਤ ਸਿੰਘ ਪੁੱਤਰ ਚਿਮਨ ਸਿੰਘ, ਮੱਖਣ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਅਨ ਪਿੰਡ ਅਰਾਈਆਂ ਵਾਲਾ, ਰਾਜੂ ਪੁੱਤਰ ਬੂਟਾ ਸਿੰਘ ਵਾਸੀਅਨ ਬੈਂਕ ਸਾਈਡ ਜੇਕੇਐੱਸ ਸਕੂਲ ਗੁਰੂਹਰਸਹਾਏ, ਜਸਮੇਲ ਸਿੰਘ ਪੁੱਤਰ ਹਰਬੰਸ ਸਿੰਘ, ਵਿਜੇ ਕੁਮਾਰ ਪੁੱਤਰ ਪ੍ਰੇਮ ਕੁਮਾਰ, ਸ਼ੇਰਾ ਪੁੱਤਰ ਜੀਤ, ਗੁਰਜੰਟ ਸਿੰਘ ਪੁੱਤਰ ਜੈਲਾ ਰਾਮ, ਮੋਨੂੰ ਰਾਮ ਪੁੱਤਰ ਚਿਰਾਗ ਰਾਮ ਵਾਸੀਅਨ ਪਿੰਡ ਝੋਕ ਮੋਹੜੇ, ਰਾਜੂ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਜੰਗ, ਸਰਬਜੀਤ ਸਿੰਘ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਨੇੜੇ ਵਿਸ਼ਵਕਰਮਾ ਗੁਰਦੁਆਰਾ ਮੱਲਾਂਵਾਲਾ, ਗੁਰਮੇਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਦੁੱਲੇਵਾਲਾ, ਬਲਜਿੰਦਰ ਸਿੰਘ ਪੁੱਤਰ ਬਲਕਾਰ ਸਿੰਘ, ਸਤਨਾਮ ਸਿੰਘ ਪੁੱਤਰ ਸੁਖਵਿੰਦਰ ਸਿੰਘ, ਬਿੱਟੂ ਪੁੱਤਰ ਪੱਪੂ, ਵਿਸ਼ਾਲ ਪੁੱਤਰ ਜੱਜ ਵਾਸੀਅਨ ਮੱਲਾਂਵਾਲਾ, ਅਕਾਸ਼ ਪੁੱਤਰ ਸੋਢੀ ਵਾਸੀ ਵਾਰਡ ਨੰਬਰ 6 ਮੱਲਾਂਵਾਲਾ, ਕੁਲਦੀਪ ਸਿੰਘ ਪੁੱਤਰ ਸਲਵਿੰਦਰ ਸਿੰਘ, ਅਮਿਤ ਨਾਗਪਾਲ ਪੁੱਤਰ ਲਖਵੀਰ ਸਿੰਘ ਵਾਸੀਅਨ ਮੁੱਦਕੀ, ਸ਼ਾਲੂ ਪੁੱਤਰ ਪ੍ਰੇਮ ਕੁਮਾਰ ਵਾਸੀ ਭਾਰਤ ਨਗਰ ਫਿਰੋਜ਼ਪੁਰ ਸ਼ਹਿਰ, ਵਨੀਤ ਗਰੋਵਰ ਪੁੱਤਰ ਨਰੇਸ਼ਪਾਲ ਵਾਸੀ ਕਾਂਸ਼ੀ ਨਗਰ ਫਿਰੋਜ਼ਪੁਰ ਸ਼ਹਿਰ, ਮਲਕੀਤ ਸਿੰਘ ਪੁੱਤਰ ਸਲਵਿੰਦਰ ਸਿੰਘ ਵਾਸੀ ਜਲਾਲਵਾਲਾ, ਹਰਜਿੰਦਰ ਸਿੰਘ ਪੁੱਤਰ ਛਿੰਦਾ ਸਿੰਘ, ਬਲਵਿੰਦਰ ਸਿੰਘ ਪੁੱਤਰ ਬੂਟਾ ਸਿੰਘ ਵਾਸੀਅਨ ਫੇਮੀਵਾਲਾ, ਸੂਰਜ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਵੰਝੋ ਕੇ, ਮਿੰਟੂ ਪੁੱਤਰ ਪੱਪੂ ਵਾਸੀਬਸਤੀ ਮਿਸ਼ਨ ਵਾਲੀ, ਚਰਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ, ਗੱਜਣ ਸਿੰਘ ਪੁੱਤਰ ਜੋਰਾ ਸਿੰਘ, ਰਣ ਸਿੰਘ ਉਰਫ ਰਣੀਆ ਪੁੱਤਰ ਜ਼ੋਰਾ ਸਿੰਘ, ਕੁਲਦੀਪ ਸਿੰਘ ਪੁੱਤਰ ਗੱਜਣ ਸਿੰਘ ਵਾਸੀਅਨ ਹਰਦਾਸਾ, ਜਗਵੀਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਹੋਲਾਂਵਾਲੀ ਤੋਂ ਇਲਾਵਾ ਅਣਪਛਾਤੇ ਵਿਅਕਤੀ ਜੋ ਬਿਨ੍ਹਾ ਕੰਮ ਦੇ ਬਾਹਰ ਘੁੰਮ ਰਹੇ ਸੀ, ਜੋ ਬਾਹਰ ਘੁੰਮਣ ਲਈ ਕੋਈ ਸਹੀ ਜਵਾਬ ਨਹੀਂ ਦੇ ਸਕਦਾ ਸੀ, ਜਿਸ ਕਾਰਨ ਉਕਤ ਦੋਸ਼ੀਆਂ ਖਿਲਾਫ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਧਾਰਾ 188 ਤਹਿਤ ਕੇਸ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਪੁਲਿਸ ਨੇ ਵੱਖ ਵੱਖ ਥਾਵਾਂ 'ਤੇ ਚਾਲਾਨਾਂ ਅਤੇ ਬਾਜ਼ਾਰਾਂ ਵਿਚ ਘੁੰਮਣ ਵਾਲੇ ਲੋਕਾਂ ਦੇ ਵਾਹਨਾਂ 'ਤੇ ਵੀ ਰੋਕ ਲਗਾ ਦਿੱਤੀ ਹੈ।