← ਪਿਛੇ ਪਰਤੋ
ਜੀ.ਐੱਸ.ਪੰਨੂ
ਪਟਿਆਲਾ, 27 ਅਪ੍ਰੈਲ 2020 - ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜ਼ੇਰੇ ਇਲਾਜ ਕੋਰੋਨਾ ਪਾਜ਼ਿਟਿਵ ਔਰਤ ਦੀ ਮੌਤ ਹੋਈ ਹੈ। ਮ੍ਰਿਤਕ 63 ਸਾਲਾ ਕਮਲੇਸ਼ ਰਾਣੀ ਰਾਜਪੁਰਾ ਦੀ ਰਹਿਣ ਵਾਲੀ ਸੀ। ਉਸਨੇ ਸੋਮਵਾਰ ਦੁਪਹਿਰ ਕਰੀਬ 12.15 ਵਜੇ ਆਖਰੀ ਸਾਹ ਲਏ। ਉਸਦਾ ਅੰਤਿਮ ਸਸਕਾਰ ਰਾਜਪੁਰਾ ਵਿਖੇ ਕੀਤਾ ਜਾਏਗਾ।
ਜ਼ਿਕਰਯੋਗ ਹੈ ਕਿ ਮ੍ਰਿਤਕ ਔਰਤ ਦੇ ਪਰਿਵਾਰ 'ਚ ਬੀਤੇ ਦਿਨੀਂ ਕਾਫੀ ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। 63 ਸਾਲਾ ਕਮਲੇਸ਼ ਰਾਣੀ ਕਾਫੀ ਸਮੇਂ ਤੋਂ ਵੈਂਟੀਲੇਟਰ 'ਤੇ ਸੀ।
Total Responses : 267