← ਪਿਛੇ ਪਰਤੋ
ਚੰਡੀਗੜ੍ਹ, 28 ਮਾਰਚ 2020 - ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਪ੍ਰਸ਼ਾਸਨ ਵੱਲੋਂ ਜੀ-ਤੋੜ ਮਿਹਨਤ ਕੀਤੀ ਜਾ ਰਹੀ ਹੈ ਅਜਿਹੇ 'ਚ ਹੀ ਪੂਰੇ ਦੇਸ਼ 'ਚ ਪ੍ਰਧਾਨ ਮੰਤਰੀ ਵੱਲੋੰ ਲਾਕ-ਡਾਊਨ ਦੇ ਹੁਕਮ ਜਾਰੀ ਕੀਤੇ ਗਏ ਹਨ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਲੋਕ ਬਾਖੂਬੀ ਮੰਨ ਰਹੇ ਹਨ ਜਿਸ ਤਹਿਤ ਅੱਜ ਕਰਫਿਊ 'ਚ ਢਿੱਲ ਦਿੱਤੀ ਗਈ ਹੈ ਅਤੇ ਲੋਕ ਆਪਣੇ ਘਰ ਲਈ ਜਰੂਰੀ ਸਾਮਾਨ ਲੈਣ ਲਈ ਘਰੋਂ ਨਿੱਕਲੇ ਅਤੇ ਉਹ ਦੂਜੇ ਲੋਕਾਂ ਤੋਂ ਆਪਣਾ ਫਾਸਲਾ ਬਣਾਈ ਰੱਖਦੇ ਹੋਏ ਨਜ਼ਰ ਆਏ। ਦੇਖੋ ਤਸਵੀਰਾਂ...
Total Responses : 267