← ਪਿਛੇ ਪਰਤੋ
ਪਟਿਆਲਾ 22 ਜੂਨ 2020: ਰਾਜਿੰਦਰਾ ਹਸਪਤਾਲ ਪਟਿਆਲਾ ਦੇ ਦੋ ਸਟਾਫ ਮੈਂਬਰ ਅਤੇ ਇਕ ਨਰਸ ਕਰੋਨਾ ਪੋਜ਼ੀਟਿਵ ਆਉਣ ਤੋਂ ਬਾਅਦ ਹੁਣ ਮੈਡੀਕਲ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਸਮੇਤ 9 ਸਟਾਫ਼ ਮੈਂਬਰਾਂ ਨੂੰ ਸੈਲਫ ਕੁਆਰੰਟੀਨ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਇਸ ਤਰ੍ਹਾਂ 39 ਸਟਾਫ ਮੈਂਬਰਾਂ ਦੇ ਨਾਮ ਕੁਆਰੰਟੀਨ ਕਰਨ ਲਈ ਵਿਚਾਰ ਅਧੀਨ ਹਨ ਇਨ੍ਹਾਂ ਵਿਚੋਂ ਇਕ ਨੇੜਲਾ ਸਟਾਫ ਸਟੈਨੋ ਕਮ ਕਲਰਕ 48 ਵਿਅਕਤੀਆਂ ਦੇ ਸੰਪਰਕ ਵਿੱਚ ਸੀ ਜਿਨ੍ਹਾਂ ਦੇ ਐਸੋਲਿਸਨ ਵਾਰਡ ਚ ਲਿਆ ਕੇ ਸੈਂਪਲ ਲਏ ਜਾਣਗੇ ਕੋਵਿਡ ਸੈਂਪਲ ਰਿਪੋਰਟ ਆਉਣ ਤੱਕ ਕੁਆਰੰਟੀਨ ਰੱਖਿਆ ਜਾਏਗਾ ਦਫ਼ਤਰ ਨੂੰ ਵੀ ਚੋਵੀ ਘੰਟਿਆਂ ਲਈ ਬੰਦ ਰੱਖਿਆ ਤੇ ਮੈਡੀਕਲ ਨਾਲ ਸਾਫ ਕੀਤਾ ਗਿਆ। ਸਿਵਲ ਸਰਜਨ ਨੇ ਦੱਸਿਆ ਕਿ ਕਮੇਟੀ ਬਣਾਈ ਗਈ ਹੈ ਉਸ ਦੀ ਗਾਈਡ ਲਾਈਨ ਤੇ ਅਮਲ ਕੀਤਾ ਜਾਵੇਗਾਾ ਪਰ ਜਦੋਂ ਦਸਿਆ ਕਿ ਗਾਈਡ ਲਾਈਨ ਤੇ ਅਮਲ ਨਹੀਂ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਆਪ ਜਾ ਕੇ ਵੇਖਦਾਂ ਹਾਂ। ਕਿਓਂਕਿ ਸਿਵਲ ਸਰਜਨ ਨੇ ਇਕ ਲੇਟਰ ਨੰਬਰ 262ਮਿਤੀ17.6.20ਨੂੰ ਕੁਝ ਗਾਈਡ ਲਾਇਨ ਤੇ ਅਮਲ ਕਰਨ ਲਈ ਲਿਖਿਆ ਸੀ ਪਰ ਅਮਲ ਨਹੀਂ ਕੀਤਾ ਜਾ ਰਿਹਾ ਸੀ, ਅਕਸਰ ਨਾ ਹੀ ਸੋਸ਼ਲ ਡਿਸ਼ਟੇਨਸ਼ ਦਾ ਖਿਆਲ ਰੱਖਿਆ ਜਾਂਦਾ ਹੈ ਨਾਹੀ ਗਲਵਜ ਇਸਤੇਮਾਲ ਕੀਤੇ ਜਾਦੇ ਸਨ ਦਸਿਆ ਇਹ ਜਾਦਾ ਸੀ ਕਿ ਪਰਵਾਇਡ ਨਹੀਂ ਕੀਤੇ ਜਾਂਦੇ ਹਨ।ਇਸ ਲਈ ਹਸਪਤਾਲ ਵਿਚ ਸਟਾਫ ਕੋਰੋਨਾ ਦੀ ਮਾਰ ਹੇਠ ਆਇਆ ਹੈ।
Total Responses : 267