ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 24 ਮਾਰਚ - ਦੁਨੀਆ ਭਰ ਵਿੱਚ ਕੋਰੋਨਾਵਾਇਰਸ ਵਰਗੀ ਫੈਲੀ ਮਾਂਹਮਾਰੀ ਤੋ ਲੋਕਾਂ ਨੂੰ ਬਚਾਉਣ ਲਈ 31 ਮਾਰਚ ਤੱਕ ਘਰਾਂ ਵਿੱਚ ਰਹਿਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਡਿਪਟੀ ਕਮਿਸ਼ਨਰ ਸ: ਸ਼ਿਵਦੁਲਾਰ ਸਿੰਘ ਢਿਲੋ ਵਲੋ ਐਲਾਨੇ ਗਏ ਕਰਫਿਊ ਦੌਰਾਨ ਜਿਲਾ ਅੰਮ੍ਰਿਤਸਰ ਦਿਹਾਤੀ ਵਿੱਚ 75 ਦੇ ਕਰੀਬ ਵਿਆਕਤੀਆ ਵਿਰੁੱਧ 5 ਮਾਮਲੇ ਦਰਜ ਕੀਤੇ ਗਏ ਹਨ।
ਜਿਸ ਸਬੰਧੀ ਜਾਣਕਾਰੀ ਦੇਦਿਆ ਜਿਲੇ ਦੇ ਐਸ.ਐਸ.ਪੀ ਸ੍ਰੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਉਨਾ ਵਲੋ ਖੁਦ ਵੀ ਜਿਲੇ ਦੇ ਲੋਕਾਂ ਨੂੰ ਇਸ ਨਾਜੁਕ ਸਥਿਤੀ ਵਿੱਚ ਝੂੰਡ ਬਣਾਕੇ ਨਾ ਖੜਨ ਅਤੇ ਘਰਾ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਸੀ। ਜਿਸ ਦੇ ਬਾਵਜੂਦ ਜਿਹੜੇ ਲੋਕ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਨਹੀ ਕਰ ਰਹੇ ਸਨ। ਉਨਾਂ ਵਿਰੁੱਧ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਖਿਲਾਫ ਸਖਤੀ ਨਾਲ ਕਾਰਵਾਈ ਕਰਦੇ ਹੋਏ ਹੁੱਣ ਤੱਕ ਕਰੀਬ 70–75 ਬਾਈਨੇਮ ਅਤੇ ਅਣ-ਪਛਾਤੇ ਵਿਅਕਤੀਆਂ ਖਿਲਾਫ 5 ਮੁਕਦਮੇ ਅਧੀਨ ਧਾਰਾ 188,269,270,271 ਭ:ਦ ਦਰਜ ਦਰਜ ਕੀਤੇ ਜਾ ਚੁੱਕੇ ਹਨ।। ਇਸ ਦੇ ਨਾਲ ਹੀ ਸ੍ਰੀ ਦੁੱਗਲ ਨੇ ਲੋਕਾਂ ਨੂੰ ਹਦਾਇਤ ਕਿ ਕਰੋਨਾ ਵਾਇਰਸ ਨੂੰ ਵਧਣ ਤੋ ਰੋਕਣ ਲਈ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਕਰਫਿਉੂ ਦਾ ਜੋ ਐਲਾਨ ਕੀਤਾ ਗਿਆ ਹੈ ਉਸ ਨੂੰ ਮੰਨਦੇ ਹੋਏ ਆਪਣੇ-ਆਪਣੇ ਘਰਾਂ ਵਿੱਚ ਹੀ ਰਹਿਣ। ਅਗਰ ਕੋਈ ਵਿਅਕਤੀ ਘਰ ਤੋ ਬਾਹਰ ਪਾਇਆ ਗਿਆ ਤਾ ਉਸਦੇ ਖਿਲਾਫ ਇਸੇ ਤਰ•ਾ ਸਖਤ ਕਾਰਵਾਈ ਕੀਤੀ ਜਾਵੇਗੀ।
।।ਜਿਸ ਦੇ ਬਾਵਜੂਦ ਜਿਹੜੇ ਲੋਕ ਸਰਕਾਰ ਦੀਆ ਹਦਾਇਤਾਂ ਦੀ ਪਾਲਣਾ ਨਹੀ ਕਰ ਰਹੇ ਸਨ। ਉਨਾਂ ਵਿਰੁੱਧ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਖਿਲਾਫ ਸਖਤੀ ਨਾਲ ਕਾਰਵਾਈ ਕਰਦੇ ਹੋਏ ਹੁੱਣ ਤੱਕ ਕਰੀਬ 70–75 ਬਾਈਨੇਮ ਅਤੇ ਅਣ-ਪਛਾਤੇ ਵਿਅਕਤੀਆਂ ਖਿਲਾਫ 5 ਮੁਕਦਮੇ ਅਧੀਨ ਧਾਰਾ 188,269,270,271 ਭ:ਦ ਦਰਜ ਦਰਜ ਕੀਤੇ ਜਾ ਚੁੱਕੇ ਹਨ।। ਇਸ ਦੇ ਨਾਲ ਹੀ ਸ੍ਰੀ ਦੁੱਗਲ ਨੇ ਲੋਕਾਂ ਨੂੰ ਹਦਾਇਤ ਕਿ ਕਰੋਨਾ ਵਾਇਰਸ ਨੂੰ ਵਧਣ ਤੋ ਰੋਕਣ ਲਈ ਪੰਜਾਬ ਸਰਕਾਰ ਵੱਲੋਂ 31 ਮਾਰਚ ਤੱਕ ਕਰਫਿਉੂ ਦਾ ਜੋ ਐਲਾਨ ਕੀਤਾ ਗਿਆ ਹੈ ਉਸ ਨੂੰ ਮੰਨਦੇ ਹੋਏ ਆਪਣੇ-ਆਪਣੇ ਘਰਾਂ ਵਿੱਚ ਹੀ ਰਹਿਣ। ਅਗਰ ਕੋਈ ਵਿਅਕਤੀ ਘਰ ਤੋ ਬਾਹਰ ਪਾਇਆ ਗਿਆ ਤਾ ਉਸਦੇ ਖਿਲਾਫ ਇਸੇ ਤਰ•ਾ ਸਖਤ ਕਾਰਵਾਈ ਕੀਤੀ ਜਾਵੇਗੀ।