ਚੰਡੀਗੜ੍ਹ, 21 ਅਪ੍ਰੈਲ 2020: ਸੂਬੇ ਵਿੱਚ ਕਰਫਿਊ ਕਾਰਨ ਮਜ਼ਦੂਰਾਂ ਦੀ ਘਾਟ ਦੇ ਮੱਦੇਨਜ਼ਰ ਫੈਕਟਰੀਆਂ 'ਚ ਕੰਮ ਦੇ ਘੰਟੇ ਵਧਾਉਣ ਸਬੰਧੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ।
ਹੁਣ, ਕਿਸੇ ਵੀ ਦਿਨ ਵਿਚ 9 ਘੰਟਿਆਂ ਦੀ ਬਜਾਏ 12 ਘੰਟੇ ਤੱਕ ਮਜਦੂਰਾਂ ਨੂੰ ਕੰਮ ਕਰਨ ਦੀ ਛੋਟ ਹੋਏਗੀ।
ਇਸ ਸੰਬੰਧੀ ਜਾਰੀ ਕੀਤੀ ਨੋਟੀਫਿਕੇਸ਼ਨ ਹੇਠਾਂ ਦੇਖੋ: