← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 22 ਜੂਨ 2020: ਬਠਿੰਡਾ ਜ਼ਿਲ੍ਹੇ ਚ ਕਰੋਨਾ ਵਾਇਰਸ ਨੇ ਇਕ ਵਾਰੀ ਫੇਰ ਵੱਡਾ ਹਮਲਾ ਬੋਲਿਆ ਹੈ ।ਅੱਜ ਸ਼ਾਮ ਨੂੰ ਚਾਰ ਮਾਮਲੇ ਹੋਰ ਸਾਹਮਣੇ ਆਏ ਹਨ ਜਦੋਂ ਕਿ ਸਵੇਰੇ ਛੇ ਕੇਸਾਂ ਦੀ ਪੁਸ਼ਟੀ ਹੋਈ ਸੀ । ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਚਾਰੋਂ ਮਾਮਲੇ ਲੇਬਰ ਸਨ ਅਤੇ ਉਨ੍ਹਾਂ ਨੂੰ ਘਰ ਵਿੱਚ । ਇਕਾਂਤਵਾਸ ਕੀਤਾ ਹੋਇਆ ਸੀ ਇਸ ਤਰ੍ਹਾਂ ਅੱਜ ਸਵੇਰ ਦੇ ਛੇ ਕੇਸਾਂ ਸਮੇਤ ਦਸ ਮਾਮਲੇ ਸਿਰਫ ਅੱਜ ਦੇ ਹੀ ਹਨ ।
Total Responses : 267