ਐਸ ਏ ਐਸ ਨਗਰ, 15 ਅਪ੍ਰੈਲ 2020: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਭੋਜਨ ਨਾਲ ਸਬੰਧਤ ਮੁੱਦਿਆਂ ਨੂੰ ਸਬੰਧਤ ਸਬ ਡਵੀਜ਼ਨ ਪੱਧਰ 'ਤੇ ਹੀ ਹੱਲ ਕਰਨ ਲਈ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ।
ਨੋਡਲ ਅਫ਼ਸਰ ਦਾ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਨੰਬਰ 9888201787 ਹੈ ਜਦੋਂ ਕਿ ਜ਼ਰੂਰੀ ਵਸਤਾਂ ਲਈ ਜ਼ਿਲ੍ਹਾ ਖੁਰਾਕ ਕੰਟਰੋਲ ਰੂਮ ਦਾ ਨੰਬਰ 0172-2219541, 7888556264 ਹੈ।
ਖਰੜ ਦੇ ਸਬੰਧ ਵਿਚ ਸਬ ਡਵੀਜ਼ਨ ਪੱਧਰ ਦੇ ਕੰਟਰੋਲ ਰੂਮ ਦਾ ਨੰਬਰ 0160-2280222 ਹੈ ਅਤੇ ਸੁਬੋਧ ਕੁਮਾਰ, ਆਪਰੇਟਰ 9478346212, ਮੋਹਾਲੀ ਦੇ ਸਬੰਧ ਵਿਚ 9814049150 ਹੈ ਅਤੇ ਨਿਤਿਨ ਸੂਦ, ਆਪਰੇਟਰ 7696892956, ਡੇਰਾਬਸੀ ਦੇ ਸੰਬੰਧ ਵਿਚ 01762-297129 ਹੈ ਅਤੇ ਸਰਬਜੀਤ ਸਿੰਘ, ਜੂਨੀਅਰ ਸਹਾਇਕ ਦਾ ਨੰਬਰ 8360170942 ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਹੀ ਸਥਾਪਤ ਕੰਟਰੋਲ ਰੂਮ ਜਿਵੇਂ ਕਿ ਕੋਵਿਡ-19 ਮੈਡੀਕਲ ਹੈਲਪਲਾਈਨ 104, 0172-2270091, 7814641397, ਸਬ ਡਿਵੀਜ਼ਨ ਅਨੁਸਾਰ ਦਵਾਈ ਨਾਲ ਸਬੰਧਤ ਪੁੱਛਗਿੱਛ (ਡਰੱਗ ਇੰਸਪੈਕਟਰ) ਲਈ ਮੁਹਾਲੀ 9888877203, ਖਰੜ 9872211756, ਡੇਰਾਬਸੀ 9256192655 ਨੰਬਰ ਹੈ। ਪੰਜਾਬ ਐਮਰਜੈਂਸੀ ਹੈਲਪਲਾਈਨ 112 ਹੈ, ਜ਼ਰੂਰੀ ਵਸਤੂਆਂ / ਭੋਜਨ ਸੰਬੰਧੀ ਹੈਲਪਲਾਈਨ 0172-2219541, 7888556264 ਹੈ। ਜ਼ਿਲ੍ਹਾ ਕੰਟਰੋਲ ਰੂਮ 0172-2219505, 0172-2219506, 9779816600 (ਨੋਡਲ ਅਫ਼ਸਰ ਕੰਟਰੋਲ ਰੂਮ), ਸਬ ਡਿਵੀਜ਼ਨ ਕੰਟਰੋਲ ਰੂਮ ਮੋਹਾਲੀ 0172-2219580, ਖਰੜ 0160-2280222, ਡੇਰਾਬਸੀ 0176-2297129, ਈ-ਪਾਸ ਹੈਲਪਲਾਈਨ ਨੰਬਰ 9646599208, 9888886380 (ਸਿਰਫ ਵਟਸਐਪ) ਅਤੇ 9878152406 (ਸਿਰਫ ਵਟਸਐਪ) ਹੈ।