← ਪਿਛੇ ਪਰਤੋ
ਪੰਜਾਬ ਦੇ ਸ਼ਰਾਬ ਦੇ ਕਾਫ਼ੀ ਠੇਕੇਦਾਰ ਨਾ ਠੇਕੇ ਖੋਲ੍ਹਣ ਲਈ ਤੇ ਨਾ ਹੀ ਹੋਮ ਡਲਿਵਰੀ ਲਈ ਨੇ ਤਿਆਰ ਲੁਧਿਆਣੇ ਦੇ ਬਹੁਤੇ ਠੇਕੇ ਨਹੀਂ ਖੁੱਲ੍ਹਣੇ 7 ਮਈ ਨੂੰ -ਨਹੀਂ ਮਿਲੇ ਕੋਈ ਰਸਮੀ ਹੁਕਮ -ਠੇਕੇਦਾਰਾਂ ਦਾ ਦਾਅਵਾ ਠੇਕੇਦਾਰਾਂ ਦੀ ਹੈ ਮੰਗ -ਪਹਿਲਾਂ ਨੀਤੀ 'ਚ ਕਰੋ ਤਬਦੀਲੀ - ਲਾਕ ਡਾਊਨ ਕਾਰਨ ਹੋਏ ਨੁਕਸਾਨ ਕਰੋ ਹਿਸਾਬ-ਕਿਤਾਬ ਸ਼ਰਾਬ ਦੀ ਹੋਮ ਡਲਿਵਰੀ 'ਚ ਦੱਸ ਰਹੇ ਨੇ ਆਈ ਅੜਿੱਕੇ - ਇੱਕ ਦਮ ਨਹੀਂ ਬਣ ਸਕਦਾ ਆਨ ਲਾਈਨ ਆਰਡਰ ਲੈਣ ਦਾ ਸਿਸਟਮ ਕਰੋਨਾ ਦੇ ਫੈਲਣ ਤੋਂ ਨੇ ਡਰਦੇ ਠੇਕੇਦਾਰ .
ਸੁਣੋ ਲੁਧਿਆਣਾ ਠੇਕੇਦਾਰ ਐਸੋਸੀਏਸ਼ਨ ਦੇ ਨੁਮਾਇੰਦੇ ਵਰਿੰਦਰ ਸ਼ਰਮਾ ਨੂੰ :
https://www.facebook.com/BabushahiDotCom/videos/633778617176617/
Total Responses : 267