← ਪਿਛੇ ਪਰਤੋ
ਜਲੰਧਰ, 23 ਮਾਰਚ 2020 - ਮੁੱਖ ਮੰਤਰੀ ਪੰਜਾਬ ਵੱਲੋਂ ਕਰਫਿਊ ਦਾ ਐਲਾਨ ਕਰ ਦੇਣ ਉਪਰੰਤ ਜ਼ਿਲ੍ਹਾ ਡੀ.ਸੀਆਂ ਦੁਆਰਾ ਇਸ ਸਬੰਧੀ ਆਰਡਰ ਜਾਰੀ ਕੀਤੇ ਜਾਣੇ ਹਨ। ਜਿਸ 'ਚ ਜਲੰਧਰ ਡੀ.ਸੀ ਵਰਿੰਦਰ ਕੁਮਾਰ ਸ਼ਰਮਾ ਵੱਲੋਂ 23.03.2020 ਦੁਪਹਿਰ 2 ਵਜੇ ਤੋਂ ਅਗਲੇ ਹੁਕਮਾਂ ਤੱਕ ਕਰਫਿਊ ਦਾ ਐਲਾਨ ਕਰ ਦਿੱਤਾ ਹੈ।
Total Responses : 295