← ਪਿਛੇ ਪਰਤੋ
ਚੰਡੀਗੜ੍ਹ, 17 ਮਈ 2020 - ਕੇਂਦਰੀ ਗ੍ਰਹਿ ਮੰਤਰਾਲੇ ਨੇ 31 ਮਈ ਤੱਕ ਦੇਸ਼ ਭਰ 'ਚ ਲਾਕਡਾਊਨ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਵੀ ਲਾਕ ਡਾਊਨ 4.0 ਨੂੰ ਲੈ ਕੇ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਸਰਕਾਰ ਨੇ ਸੂਬੇ 'ਚ ਬੱਸਾਂ ਨੂੰ ਚੱਲਣ ਦੀ ਪ੍ਰਵਾਨਗੀ ਦੇ ਦਿੱਤੀ ਹੈ, ਪਰ ਇੰਟਰ ਸਟੇਟ ਬੱਸਾਂ ਦੀ ਸਰਵਿਸ ਦੋਵਾਂ ਸੂਬਾ ਸਰਕਾਰਾਂ ਦੀ ਸਹਿਤਮੀ ਤੋਂ ਬਾਅਦ ਹੀ ਚੱਲ ਸਕੇਗੀ।
Total Responses : 265